A roundup

LPU 'ਚ ਹੰਗਾਮਾ — 10 ਦਿਨ ਕਲਾਸਾਂ ਬੰਦ, SIT ਦੀ ਜਾਂਚ

ਗਰਲਜ਼ ਹੋਸਟਲ 'ਚ ਵਿਦਿਆਰਥਣ ਨਾਲ ਕਥਿਤ ਜ਼ਬਰ-ਜਨਾਹ ਦਾ ਦੋਸ਼ — ਵਿਦਿਆਰਥੀ ਐਤਵਾਰ ਸਵੇਰ ਤੋਂ ਰੋਸ 'ਤੇ

ਪ੍ਰਦਰਸ਼ਨ ਹਿੰਸਕ — ਪੁਲਿਸ 'ਤੇ ਪਥਰਾਅ, ਵਾਹਨਾਂ ਨੂੰ ਅੱਗ, ਕੰਪਿਊਟਰ ਸਾਇੰਸ ਬਿਲਡਿੰਗ ਨੂੰ ਨੁਕਸਾਨ

2000 ਤੋਂ ਵੱਧ ਪੁਲਿਸ ਮੁਲਾਜ਼ਮ ਤਾਇਨਾਤ

NH-44 'ਤੇ 15 ਘੰਟੇ ਜਾਮ ਤੋਂ ਬਾਅਦ ਆਵਾਜਾਈ ਬਹਾਲ

CM ਭਗਵੰਤ ਮਾਨ ਦਾ ਸਖ਼ਤ ਕਾਰਵਾਈ ਦਾ ਹੁਕਮ  —DGP ਗੌਰਵ ਯਾਦਵ ਮੌਕੇ 'ਤੇ

ਅਣਪਛਾਤੇ ਖ਼ਿਲਾਫ਼ ਜ਼ਬਰ-ਜਨਾਹ ਦਾ ਮਾਮਲਾ ਦਰਜ — 7 ਮੈਂਬਰੀ SIT ਗਠਿਤ

28 ਸਤੰਬਰ ਤੋਂ 10 ਦਿਨ ਕਲਾਸਾਂ ਬੰਦ — ਮਿਡਟਰਮ ਪ੍ਰੀਖਿਆਵਾਂ ਅਗਲੇ ਹੁਕਮਾਂ ਤੱਕ ਮੁਲਤਵੀ

ਪੁਲਿਸ ਦਾ ਦਾਅਵਾ: ਸਾਰੀਆਂ ਵਿਦਿਆਰਥਣਾਂ ਸੁਰੱਖਿਅਤ — ਪੂਰੀ