
ਆਖ਼ਰੀ ਮਿੰਟ ‘ਚ ਕਮਾਲ! ਸਨਾਥੋਈ ਦੇ ਗੋਲ ਨਾਲ ਪੰਜਾਬ FC ਨੇ ਚਰਚਿਲ ਬ੍ਰਦਰਜ਼ ਨੂੰ 3-2 ਨਾਲ ਹਰਾਇਆ — ਅਜੇਤੂ ਸਫ਼ਰ ਜਾਰੀ
ਫਤੋਰਦਾ 'ਚ ਖੇਡੇ ਗਏ ਰੋਮਾਂਚਕ ਮੁਕਾਬਲੇ 'ਚ ਪੰਜਾਬ FC ਨੇ ਇੰਜਰੀ ਟਾਈਮ ਦੇ ਪੰਜਵੇਂ ਮਿੰਟ 'ਚ ਗੋਲ ਕਰ ਕੇ ਚਰਚਿਲ ਬ੍ਰਦਰਜ਼ ਨੂੰ 3-2 ਨਾਲ ਹਰਾ ਦਿੱਤਾ। ਇਸ ਜਿੱਤ ਨਾਲ ਪੰਜਾਬ FC ਤਿੰਨ ਮੈਚਾਂ 'ਚੋਂ 7 ਅੰਕਾਂ ਨਾਲ ਅਜੇਤੂ ਬਰਕਰਾਰ ਹੈ।








