ਸਿੱਖਿਆਤਾਜ਼ਾ ਖ਼ਬਰਾਂਪੰਜਾਬ

ਚੰਡੀਗੜ੍ਹ ‘ਚ ਈਟੀਟੀ ਅਧਿਆਪਕਾਂ ਦਾ ਹੰਗਾਮਾ! ਸਿਸੋਦੀਆ ਦੀ ਰਿਹਾਇਸ਼ ਬਾਹਰ ਧਰਨਾ, ਕਈ ਹਿਰਾਸਤ ‘ਚ

ਕਰੀਬ 180 ਈਟੀਟੀ ਅਧਿਆਪਕ ਚੰਡੀਗੜ੍ਹ ‘ਚ ਮਨੀਸ਼ ਸਿਸੋਦੀਆ ਦੇ ਨਿਵਾਸ ਬਾਹਰ ਧਰਨੇ ‘ਤੇ ਉਤਰੇ — ਤਨਖਾਹ ਦੀ ਬਰਾਬਰੀ ਦੀ ਮੰਗ, ਪੁਲੀਸ ਨੇ ਕਈਆਂ ਨੂੰ ਹਿਰਾਸਤ ‘ਚ ਲਿਆ।

ਸਿੱਖਿਆਤਾਜ਼ਾ ਖ਼ਬਰਾਂ

NEET UG ਕਾਊਂਸਲਿੰਗ: ਪੰਜਾਬ ‘ਚ 3rd ਰਾਊਂਡ ਦੀ ਰਜਿਸਟ੍ਰੇਸ਼ਨ ਅੱਜ ਆਖ਼ਰੀ ਦਿਨ

BFUHS ਫ਼ਰੀਦਕੋਟ ਵੱਲੋਂ NEET UG 2026 ਦੇ ਤੀਜੇ ਦੌਰ ਦੀ ਪੰਜਾਬ ਕਾਊਂਸਲਿੰਗ ਲਈ ਤਾਜ਼ਾ ਰਜਿਸਟ੍ਰੇਸ਼ਨ ਅੱਜ 2 ਅਕਤੂਬਰ ਨੂੰ ਖ਼ਤਮ; ਆਰਜ਼ੀ ਮੈਰਿਟ 4 ਅਕਤੂਬਰ ਨੂੰ, ਚੁਆਇਸ ਫਿਲਿੰਗ 6–7 ਅਕਤੂਬਰ।

ਸਿੱਖਿਆਤਾਜ਼ਾ ਖ਼ਬਰਾਂਦੇਸ਼

ਨੌਵੀਂ ਦੀ ਨਵੀਂ ਕਿਤਾਬ ‘ਚ ਗਾਂਧੀ ਦਾ ‘ਰਾਮ ਰਾਜ’! NCERT ਨੇ ਸ਼ਾਸਨ ਦਾ ਆਦਰਸ਼ ਮਾਡਲ ਦੱਸਿਆ, ਸੈਂਗੋਲ ਵੀ ਸ਼ਾਮਲ

NCERT ਦੀ ਨੌਵੀਂ ਜਮਾਤ ਦੀ ਨਵੀਂ ਸਮਾਜਿਕ ਵਿਗਿਆਨ ਕਿਤਾਬ ਵਿੱਚ ਗਾਂਧੀ ਜੀ ਦੇ ‘ਰਾਮ ਰਾਜ’ ਨੂੰ ਚੰਗੇ ਸ਼ਾਸਨ ਦਾ ਆਦਰਸ਼ ਮਾਡਲ ਦੱਸਿਆ ਗਿਆ ਹੈ; ਰਾਜਧਰਮ, ਸੈਂਗੋਲ, ਸਤਿਆਮੇਵ ਜਯਤੇ ਅਤੇ ਸੁਪਰੀਮ ਕੋਰਟ ਦੇ ਆਦਰਸ਼-ਵਾਕ ਦਾ ਜ਼ਿਕਰ ਵੀ ਸ਼ਾਮਲ।

ਸਿੱਖਿਆਤਾਜ਼ਾ ਖ਼ਬਰਾਂਪੰਜਾਬ

ਅਕਤੂਬਰ ‘ਚ ਕਦੋਂ-ਕਦੋਂ ਬੰਦ ਰਹਿਣਗੇ ਸਕੂਲ? ਦੁਸਹਿਰਾ, ਗਾਂਧੀ ਜਯੰਤੀ ਸਮੇਤ ਛੁੱਟੀਆਂ ਦੀ ਪੂਰੀ ਲਿਸਟ

ਅਕਤੂਬਰ 2026 ਵਿੱਚ ਸਕੂਲਾਂ ਦੀਆਂ ਛੁੱਟੀਆਂ ਦੀ ਪੂਰੀ ਲਿਸਟ: ਗਾਂਧੀ ਜਯੰਤੀ, ਦੁਸਹਿਰਾ, ਵਾਲਮੀਕਿ ਜਯੰਤੀ ਸਮੇਤ ਕਦੋਂ-ਕਦੋਂ ਬੰਦ ਰਹਿਣਗੇ ਸਕੂਲ — ਅਤੇ ਨਵੰਬਰ ਦੀਆਂ ਛੁੱਟੀਆਂ ਵੀ ਦੇਖੋ।

ਸਿੱਖਿਆਤਾਜ਼ਾ ਖ਼ਬਰਾਂਪੰਜਾਬ

LPU ਹਿੰਸਾ ‘ਤੇ ਹਾਈ ਕੋਰਟ ਦਾ ਸਖ਼ਤ ਰੁਖ਼: ਰੈਡਿਟ ਦਾਅਵਿਆਂ ‘ਤੇ ਪੰਜਾਬ ਸਰਕਾਰ ਤੋਂ ਸਟੇਟਸ ਰਿਪੋਰਟ ਮੰਗੀ

LPU ਹਿੰਸਾ ‘ਤੇ ਪੰਜਾਬ-ਹਰਿਆਣਾ ਹਾਈ ਕੋਰਟ ਨੇ ਸਰਕਾਰ ਤੋਂ ਸਟੇਟਸ ਰਿਪੋਰਟ ਮੰਗੀ; ਪੁਲਿਸ ਨੇ ਕਿਹਾ ਦਾਅਵਿਆਂ ਦਾ ਕੋਈ ਸਬੂਤ ਨਹੀਂ, SIT ਜਾਂਚ ਜਾਰੀ, DGP ਦੇ ਹੁਕਮਾਂ ‘ਤੇ ਵਿਦਿਆਰਥੀਆਂ ਤੱਕ ਪਹੁੰਚ ਅਭਿਆਨ।

ਸਿੱਖਿਆਤਾਜ਼ਾ ਖ਼ਬਰਾਂਪੰਜਾਬ

ਪੰਜਾਬ ਬੰਦ: ਸਕੂਲਾਂ ਵਿੱਚ ਕੱਲ੍ਹ ਛੁੱਟੀ ਨੂੰ ਲੈ ਕੇ ਸਿੱਖਿਆ ਮੰਤਰੀ ਬੈਂਸ ਦਾ ਵੱਡਾ ਬਿਆਨ

ਚੰਡੀਗੜ੍ਹ: 21 ਅਗਸਤ ਨੂੰ ਪੰਜਾਬ ਬੰਦ ਦੇ ਸੱਦੇ ਕਾਰਨ ਸੂਬੇ ਭਰ ਵਿੱਚ ਆਮ ਜਨਜੀਵਨ ਦੇ ਨਾਲ-ਨਾਲ ਸਕੂਲਾਂ ਦੇ ਖੁੱਲ੍ਹਣ ਜਾਂ…