ਸਰਹੱਦੀ ਤਸਕਰੀ ‘ਤੇ ਪੁਲਿਸ ਦੀ ਵੱਡੀ ਸੱਟ! ਅੰਮ੍ਰਿਤਸਰ ‘ਚ 15 ਕਿਲੋ ਅਫ਼ੀਮ, M16 ਰਾਈਫਲ ਤੇ 9 ਪਿਸਤੌਲ ਬਰਾਮਦ — 4 ਗ੍ਰਿਫ਼ਤਾਰ
ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਸਰਹੱਦ ਪਾਰ ਤੋਂ ਚੱਲ ਰਹੇ ਦੋ ਤਸਕਰੀ ਮਾਡਿਊਲਾਂ ਨੂੰ ਤੋੜ ਦਿੱਤਾ — 15 ਕਿਲੋ ਅਫ਼ੀਮ, ਅਮਰੀਕੀ M16 ਰਾਈਫਲ, 9 ਪਿਸਤੌਲ ਅਤੇ ਗੋਲਾ-ਬਾਰੂਦ ਬਰਾਮਦ, ਚਾਰ ਮੁਲਜ਼ਮ ਗ੍ਰਿਫ਼ਤਾਰ।









