
Category: ਟੈਕਨੋਲੋਜੀ
9 stories


1 ਜਨਵਰੀ 2027 ਤੋਂ WhatsApp-Telegram ਦਾ ਵੱਡਾ ਬਦਲਾਅ! ਸਿਮ ਬਿਨਾਂ ਨਹੀਂ ਚੱਲੇਗਾ ਐਪ
DoT ਦੇ ਸਿਮ-ਬਾਈਂਡਿੰਗ ਨਿਯਮ ਤਹਿਤ 1 ਜਨਵਰੀ 2027 ਤੋਂ WhatsApp, Telegram ਸਮੇਤ 8 ਐਪਸ ਸਿਰਫ਼ ਰਜਿਸਟਰਡ ਸਿਮ ਵਾਲੇ ਫ਼ੋਨ ’ਤੇ ਚੱਲਣਗੀਆਂ।

ਭਾਰਤ ਲਿਆਏਗਾ ਡਾਟਾ ਸੈਂਟਰ ਨੀਤੀ! ਮੰਤਰੀ ਦਾ ਵਾਅਦਾ — ਆਮ ਲੋਕਾਂ ’ਤੇ ਨਹੀਂ ਪਵੇਗਾ ਬਿਜਲੀ ਦਾ ਵਾਧੂ ਬੋਝ
ਭਾਰਤ ਡਾਟਾ ਸੈਂਟਰਾਂ ਲਈ ਵੱਖਰੀ ਰਾਸ਼ਟਰੀ ਨੀਤੀ ਲਿਆਏਗਾ — ਮੰਤਰੀ ਜਿਤਿਨ ਪ੍ਰਸਾਦਾ ਦਾ ਕਹਿਣਾ ਹੈ ਕਿ ਆਮ ਖਪਤਕਾਰਾਂ ’ਤੇ ਬਿਜਲੀ ਦਾ ਬੋਝ ਨਹੀਂ ਪੈਣਾ ਚਾਹੀਦਾ।

ਨਵੀਨ ਜਿੰਦਲ ਦਾ ਸਟਾਰਟਅੱਪਾਂ ‘ਤੇ ਵੱਡਾ ਦਾਅ! ਚੰਡੀਗੜ੍ਹ ਯੂਨੀਵਰਸਿਟੀ ‘ਚ AI ਨਾਲ ਕਿਸਾਨਾਂ ਦੀ ਆਮਦਨ ਵਧਾਉਣ ਦਾ ਸੱਦਾ
ਚੰਡੀਗੜ੍ਹ ਯੂਨੀਵਰਸਿਟੀ 'ਚ ਸਟਾਰਟਅੱਪ ਸਮਾਗਮ 'ਚ ਨਵੀਨ ਜਿੰਦਲ ਨੇ AI ਸਟਾਰਟਅੱਪਾਂ ਦਾ ਸਮਰਥਨ ਕੀਤਾ — ਕਿਸਾਨਾਂ ਦੀ ਆਮਦਨ ਲਈ ਤਕਨਾਲੋਜੀ ਦੀ ਵਰਤੋਂ ਦਾ ਸੱਦਾ, AI ਦੀ ਤੁਲਨਾ ਅੱਗ ਦੀ ਖੋਜ ਨਾਲ ਕੀਤੀ।

D2M — ਟੀਵੀ ਦਾ ਅਗਲਾ ਬਦਲ! ਬਿਨਾਂ ਇੰਟਰਨੈੱਟ, ਬਿਨਾਂ ਸਿੰਮ ਸਿੱਧਾ ਮੋਬਾਇਲ ‘ਤੇ ਚੱਲੇਗਾ ਟੀਵੀ — ਪ੍ਰਸਾਰ ਭਾਰਤੀ ਦੀ ਤਿਆਰੀ
D2M — ਟੀਵੀ ਦਾ ਅਗਲਾ ਬਦਲ! ਬਿਨਾਂ ਇੰਟਰਨੈੱਟ, ਬਿਨਾਂ ਸਿੰਮ ਸਿੱਧਾ ਮੋਬਾਇਲ 'ਤੇ ਚੱਲੇਗਾ ਲਾਈਵ ਟੀਵੀ। ਪ੍ਰਸਾਰ ਭਾਰਤੀ 19 ਤੋਂ ਵੱਧ ਸ਼ਹਿਰਾਂ 'ਚ ਟ੍ਰਾਇਲ ਕਰ ਰਿਹਾ — 2026 ਦੇ ਅੰਤ ਤੱਕ ਵਪਾਰਕ ਲਾਂਚ ਦਾ ਟੀਚਾ।

ਚਾਰ ਸਾਲ ‘ਚ 10 ਗੁਣਾ ਵਧੀ ਮੋਬਾਈਲ ਇੰਟਰਨੈੱਟ ਸਪੀਡ! ਮੋਦੀ ਨੇ IMC 2026 ‘ਚ ਦੱਸਿਆ — 5.5 ਲੱਖ ਤੋਂ ਵੱਧ 5G ਟਾਵਰ, ਹਰ ਜ਼ਿਲ੍ਹੇ ‘ਚ 5G
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇੰਡੀਆ ਮੋਬਾਈਲ ਕਾਂਗਰਸ ਦੇ 10ਵੇਂ ਸੰਸਕਰਣ 'ਚ ਦਾਅਵਾ ਕੀਤਾ ਕਿ 2022 'ਚ 5G ਦੀ ਸ਼ੁਰੂਆਤ ਤੋਂ ਬਾਅਦ ਮੋਬਾਈਲ ਇੰਟਰਨੈੱਟ ਸਪੀਡ ਲਗਭਗ 10 ਗੁਣਾ ਵਧ ਗਈ ਹੈ — ਦੇਸ਼ 'ਚ 5.5 ਲੱਖ ਤੋਂ ਵੱਧ 5G ਬੇਸ ਸਟੇਸ਼ਨ ਅਤੇ 5G ਹਰ ਜ਼ਿਲ੍ਹੇ 'ਚ ਉਪਲਬਧ।

ਜੈਕ ਡੋਰਸੀ ਦੀ ਬਿਚੈਟ ਐਪ ‘ਤੇ ਭਾਰਤ ਸਰਕਾਰ ਦੀ ਵੱਡੀ ਕਾਰਵਾਈ! ਐਪਲ ਨੇ ਐਪ ਸਟੋਰ ਤੋਂ ਹਟਾਉਣ ਦਾ ਹੁਕਮ ਜਾਰੀ ਕੀਤਾ
ਭਾਰਤ ਸਰਕਾਰ ਦੇ ਹੁਕਮ ਤੋਂ ਬਾਅਦ ਐਪਲ ਨੇ ਜੈਕ ਡੋਰਸੀ ਦੀ ਆਫਲਾਈਨ ਮੈਸੇਜਿੰਗ ਐਪ ਬਿਚੈਟ ਨੂੰ ਭਾਰਤੀ ਐਪ ਸਟੋਰ ਤੋਂ ਹਟਾ ਦਿੱਤਾ। ਧਾਰਾ 69A ਤਹਿਤ ਇਹ ਕਾਰਵਾਈ; ਗੂਗਲ ਪਲੇ 'ਤੇ ਵੀ ਐਪ ਮਿਲ ਨਹੀਂ ਰਹੀ।

ਕੈਂਸਰ ਸੈੱਲਾਂ ਨੂੰ ਚੁਣ-ਚੁਣ ਕੇ ਨਿਸ਼ਾਨਾ ਬਣਾਏਗੀ ‘ਸਮਾਰਟ’ ਦਵਾਈ! ਭਾਰਤੀ ਵਿਗਿਆਨੀਆਂ ਦੀ RK-251 ਖੋਜ ਨੇ ਜਗਾਈ ਨਵੀਂ ਉਮੀਦ
Smart Cancer Drug RK-251: ਭਾਰਤੀ ਵਿਗਿਆਨੀਆਂ ਨੇ ਕੈਂਸਰ ਦੇ ਇਲਾਜ ਲਈ ਇੱਕ ਨਵੀਂ ‘ਸਮਾਰਟ’ ਦਵਾਈ ਉਮੀਦਵਾਰ RK-251 ਵਿਕਸਤ ਕੀਤੀ ਹੈ, ਜਿਸ ਨੂੰ…

ਪੰਜਾਬ ’ਚ ਰਿਸ਼ਵਤ ਦਾ ‘Rate Card’? Passport Verification ₹1,000, RTO ₹3,000—Bribes.fyi ’ਤੇ ਹੈਰਾਨ ਕਰਨ ਵਾਲੇ ਦਾਅਵੇ
Punjab Corruption News: ਸਰਕਾਰੀ ਦਫ਼ਤਰ ’ਚ ਕਿਸੇ ਨੇ ਰਿਸ਼ਵਤ ਮੰਗੀ? ਹੁਣ ਲੋਕ ਇਸ ਬਾਰੇ ਗੁਪਤ ਤਰੀਕੇ ਨਾਲ ਆਨਲਾਈਨ ਦੱਸ ਸਕਦੇ ਹਨ। Bribes.fyi…