
Category: ਰਾਜਨੀਤੀ
895 stories


2027 ਤੋਂ ਪਹਿਲਾਂ ਭਾਜਪਾ ਦਾ ਵੱਡਾ ਕਦਮ! ਨਵੀਆਂ ਸ਼ਮੂਲੀਅਤਾਂ ਲਈ 6 ਮੈਂਬਰੀ ਕਮੇਟੀ, ਜੰਗੀ ਲਾਲ ਮਹਾਜਨ ਚੇਅਰਮੈਨ
ਪੰਜਾਬ ਭਾਜਪਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ 21 ਨਵੰਬਰ ਨੂੰ ਅਧਿਕਾਰਤ ਹੁਕਮ ਜਾਰੀ ਕਰਕੇ ਛੇ ਮੈਂਬਰੀ ‘ਨਵੀਂ ਜੁਆਇਨਿੰਗ ਕਮੇਟੀ’ ਦਾ ਗਠਨ ਕੀਤਾ; ਮੁਕੇਰੀਆਂ ਦੇ ਵਿਧਾਇਕ ਜੰਗੀ ਲਾਲ ਮਹਾਜਨ ਨੂੰ ਚੇਅਰਮੈਨ ਬਣਾਇਆ ਗਿਆ।

ਪੰਨੂ ਮਾਮਲੇ ’ਚ ਗੁਪਤਾ ਨੂੰ ਅਮਰੀਕਾ ’ਚ 19 ਸਾਲ 7 ਮਹੀਨੇ ਦੀ ਸਜ਼ਾ! ਡੋਵਲ-ਗੋਇਲ ਨੂੰ ਦਿੱਲੀ ਅਦਾਲਤਾਂ ਰਾਹੀਂ ਸੰਮਨ
ਅਮਰੀਕੀ ਅਦਾਲਤ ਨੇ ਪੰਨੂ ਕਤਲ ਸਾਜ਼ਿਸ਼ ਮਾਮਲੇ ’ਚ ਨਿਖਿਲ ਗੁਪਤਾ ਨੂੰ 19 ਸਾਲ 7 ਮਹੀਨੇ ਦੀ ਕੈਦ ਸੁਣਾਈ; ਉਧਰ ਉਸੇ ਅਦਾਲਤ ਨੇ ਡੋਵਲ ਤੇ ਗੋਇਲ ਨੂੰ ਦਿੱਲੀ ਅਦਾਲਤਾਂ ਰਾਹੀਂ ਸੰਮਨ ਭੇਜਣ ਦਾ ਹੁਕਮ ਦਿੱਤਾ, ਜਿਸ ਨੂੰ ਭਾਰਤ ਨੇ ਬੇਬੁਨਿਆਦ ਦੱਸਿਆ ਹੈ।

‘ਨਤੀਜੇ ਤਸੱਲੀਬਖ਼ਸ਼ ਨਹੀਂ!’ ਰਾਜਸਥਾਨ ਪੰਚਾਇਤ ਚੋਣਾਂ ’ਚ ਭਾਜਪਾ ਦੀ ਹਾਰ ’ਤੇ ਰਾਜਪਾਲ ਕਟਾਰੀਆ ਦਾ ਵੱਡਾ ਬਿਆਨ
ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਰਾਜਸਥਾਨ ਪੰਚਾਇਤੀ ਰਾਜ ਚੋਣਾਂ ’ਚ ਭਾਜਪਾ ਦੇ ਨਤੀਜਿਆਂ ਨੂੰ ‘ਤਸੱਲੀਬਖ਼ਸ਼ ਨਹੀਂ’ ਕਿਹਾ; ਕਾਂਗਰਸ ਨੇ 37 ’ਚੋਂ 27 ਜ਼ਿਲ੍ਹਾ ਪ੍ਰੀਸ਼ਦਾਂ ਜਿੱਤੀਆਂ।

ਤਰਨ ਤਾਰਨ ’ਚ ਜਾਗਰਣ ਦੌਰਾਨ ਗੋਲੀਆਂ, ਮੋਹਾਲੀ ’ਚ 3 ਫਾਇਰਿੰਗ! ਪਰਗਟ ਸਿੰਘ ਨੇ ਪੁੱਛਿਆ — ਕੀ ਇਹੀ ‘ਆਪ’ ਦਾ ਰੰਗਲਾ ਪੰਜਾਬ ਹੈ?
ਪੰਜਾਬ ਕਾਂਗਰਸ ਪ੍ਰਧਾਨ ਪਰਗਟ ਸਿੰਘ ਨੇ ਸ਼ਨੀਵਾਰ ਨੂੰ ਤਰਨ ਤਾਰਨ ’ਚ ਨੌਜਵਾਨ ਦੀ ਹੱਤਿਆ ਤੇ ਮੋਹਾਲੀ ’ਚ ਤਿੰਨ ਫਾਇਰਿੰਗ ਦੀਆਂ ਘਟਨਾਵਾਂ ਮਗਰੋਂ ‘ਆਪ’ ਸਰਕਾਰ ਦੀ ਕਾਨੂੰਨ ਵਿਵਸਥਾ ’ਤੇ ਸਖ਼ਤ ਸਵਾਲ ਚੁੱਕੇ।

2027 ਚੋਣਾਂ ਤੋਂ ਪਹਿਲਾਂ ਪੰਜਾਬ ’ਚ ਸੁਰੱਖਿਆ ਸਖ਼ਤ! ਅੰਤਰ-ਰਾਜੀ ਮੀਟਿੰਗ, ਅੱਜ ਹਰ ਬੂਥ ’ਤੇ ਵੋਟਰ ਕੈਂਪ
2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ’ਚ ਸੁਰੱਖਿਆ ਪ੍ਰਬੰਧ ਸਖ਼ਤ ਕਰ ਦਿੱਤੇ ਗਏ ਹਨ। ਸ਼ੁੱਕਰਵਾਰ ਨੂੰ ਚੰਡੀਗੜ੍ਹ ’ਚ ਅੰਤਰ-ਰਾਜੀ ਤਾਲਮੇਲ ਮੀਟਿੰਗ ਹੋਈ, ਤੇ ਅੱਜ ਹਰ ਪੋਲਿੰਗ ਬੂਥ ’ਤੇ ਵੋਟਰ ਦਾਖ਼ਲਾ ਕੈਂਪ ਲਗਾਏ ਗਏ ਹਨ।

ਕ੍ਰਿਕਟ ਤੋਂ ਸਿਆਸਤ ’ਚ ਯੁਜ਼ਵੇਂਦਰ ਚਹਲ! ਭਾਜਪਾ ’ਚ ਸ਼ਾਮਲ, OBC ਮੋਰਚੇ ’ਚ ਮਿਲੀ ਵੱਡੀ ਜ਼ਿੰਮੇਵਾਰੀ
ਭਾਰਤੀ ਲੈੱਗ ਸਪਿਨਰ ਯੁਜ਼ਵੇਂਦਰ ਚਹਲ ਨੇ ਸ਼ਨਿਚਰਵਾਰ ਨੂੰ ਭਾਜਪਾ ’ਚ ਸ਼ਾਮਲ ਹੋ ਕੇ ਸਿਆਸੀ ਪਾਰੀ ਦੀ ਸ਼ੁਰੂਆਤ ਕਰ ਦਿੱਤੀ। ਉਨ੍ਹਾਂ ਨੂੰ ਪਾਰਟੀ ਦੇ ਰਾਸ਼ਟਰੀ OBC ਮੋਰਚੇ ਦੀ ਕਾਰਜਕਾਰਨੀ ’ਚ ਵਿਸ਼ੇਸ਼ ਸੱਦਾ ਮੈਂਬਰ ਬਣਾਇਆ ਗਿਆ ਹੈ।

ਇਕੱਲੇ ਲੜਨ ਦਾ ਫ਼ੈਸਲਾ ਬਦਲੇਗੀ ਬਸਪਾ! ‘ਵਾਰਿਸ ਪੰਜਾਬ ਦੇ’ ਨਾਲ ਗੱਠਜੋੜ ਦੀਆਂ ਗੱਲਾਂ, ਮਾਇਆਵਤੀ ਦੀ ਮਨਜ਼ੂਰੀ ਬਾਕੀ
ਬਸਪਾ ਨੇ ਅਗਸਤ ’ਚ ਇਕੱਲੇ ਚੋਣ ਲੜਨ ਦਾ ਐਲਾਨ ਕੀਤਾ ਸੀ — ਹੁਣ ‘ਵਾਰਿਸ ਪੰਜਾਬ ਦੇ’ ਨਾਲ ਪਿਛਲੇ ਦਰਵਾਜ਼ੇ ਤੋਂ ਗੱਲਬਾਤ ਜਾਰੀ ਹੈ। ਸੀਟਾਂ ਦੀ ਵੰਡ ’ਤੇ ਸਹਿਮਤੀ ਅਤੇ ਮਾਇਆਵਤੀ ਦੀ ਮਨਜ਼ੂਰੀ ਬਾਕੀ ਹੈ।

ਪਟਿਆਲਾ ਜੇਲ੍ਹ ਦੇ ਬਾਹਰ ਕਾਂਗਰਸ ਦਾ ਧਰਨਾ! ਪਰਗਟ ਸਿੰਘ ਤੇ ਗਾਂਧੀ ਨੇ ਬੰਦ ਯੂਥ ਕਾਂਗਰਸ ਪ੍ਰਧਾਨ ਨਾਲ ਕੀਤੀ ਮੁਲਾਕਾਤ
ਪੀਪੀਐਸਸੀ ਦਫ਼ਤਰ ਅੱਗੇ ਪ੍ਰਦਰਸ਼ਨ ਮਗਰੋਂ ਗ੍ਰਿਫ਼ਤਾਰ ਹੋਏ ਯੂਥ ਕਾਂਗਰਸ ਪ੍ਰਧਾਨ ਸ਼ੁਭਮ ਸ਼ਰਮਾ ਨੂੰ ਮਿਲਣ ਪੁੱਜੇ ਕਾਂਗਰਸ ਆਗੂਆਂ ਨੇ ਜੇਲ੍ਹ ਦੇ ਗੇਟ ’ਤੇ ਨਾਅਰੇਬਾਜ਼ੀ ਕੀਤੀ; ਪਰਗਟ ਸਿੰਘ ਨੇ ਮੁਲਾਕਾਤ ਰੋਕਣ ਨੂੰ ਮਾਨ ਸਰਕਾਰ ਦੀ ਤਾਨਾਸ਼ਾਹੀ ਦੱਸਿਆ।

ਪਟਿਆਲਾ ’ਚ ਦੋ ਮਾਸੂਮ ਬੱਚੇ ਜ਼ਖ਼ਮੀ! ਵਾਰਡ ਨੰਬਰ 1 ’ਚ ਝੜਪ ਮਗਰੋਂ ਭਾਜਪਾ-‘ਆਪ’ ਆਹਮੋ-ਸਾਹਮਣੇ
ਪਟਿਆਲਾ ਦੇ ਭਾਰਤ ਨਗਰ ’ਚ ਸ਼ਨਿਚਰਵਾਰ ਸਵੇਰੇ ਹੋਈ ਝੜਪ ’ਚ ਦੋ ਛੋਟੇ ਬੱਚੇ ਜ਼ਖ਼ਮੀ ਹੋ ਗਏ। ਭਾਜਪਾ ਨੇ ‘ਆਪ’ ’ਤੇ ਧਮਕਾਉਣ ਦਾ ਦੋਸ਼ ਲਾਇਆ, ਜਦੋਂ ਕਿ ਪੁਲਿਸ ਨੇ ਸਿਆਸੀ ਐਂਗਲ ਤੋਂ ਇਨਕਾਰ ਕੀਤਾ।