
ਪੰਜਾਬ ’ਚ 42 ਲੱਖ ਟਨ ਪੁਰਾਣਾ ਕੂੜਾ ਅਜੇ ਵੀ ਢੇਰਾਂ ’ਚ! NGT ਨੂੰ ਸਰਕਾਰ ਨੇ ਦੱਸਿਆ — ਰੋਜ਼ 409 ਟਨ ਕੂੜਾ ਬਿਨਾਂ ਪ੍ਰੋਸੈਸਿੰਗ
ਮੁੱਖ ਸਕੱਤਰ ਕੇ.ਏ.ਪੀ. ਸਿਨਹਾ ਵੱਲੋਂ ਐਨਜੀਟੀ ਸਾਹਮਣੇ ਦਾਖਲ ਹਲਫ਼ਨਾਮੇ ਮੁਤਾਬਕ ਪੰਜਾਬ ਦੇ ਸ਼ਹਿਰੀ ਇਲਾਕਿਆਂ ’ਚ 42.76 ਲੱਖ ਟਨ ਪੁਰਾਣਾ ਕੂੜਾ ਅਜੇ ਵੀ ਨਹੀਂ ਉੱਠਿਆ; ਸਰਕਾਰ ਨੇ ਜਨਵਰੀ 2028…









































