ਤਾਜ਼ਾ ਖ਼ਬਰਾਂਪੰਜਾਬਰਾਜਨੀਤੀ

ਫਤਿਹਗੜ੍ਹ ਚੂੜੀਆਂ ‘ਚ ਮਾਨ ਦਾ ਵੱਡਾ ਦਾਅਵਾ! ’ਕੰਮ ਦੀ ਰਾਜਨੀਤੀ’ ਬਨਾਮ ਪਰਿਵਾਰਵਾਦ — 2027 ਦੀ ਚੁਣੌਤੀ

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਫਤਿਹਗੜ੍ਹ ਚੂੜੀਆਂ ਦੀ ਲੋਕ ਮਿਲਣੀ ‘ਚ ਵਿਰੋਧੀ ਧਿਰਾਂ ਦੀ ਸਿਆਸਤ ਨੂੰ ‘ਪਰਿਵਾਰਵਾਦ’ ਆਖਿਆ ਅਤੇ ਦਾਅਵਾ ਕੀਤਾ ਕਿ ਸਾਢੇ ਚਾਰ ਸਾਲਾਂ ‘ਚ ਉਨ੍ਹਾਂ ਦੀ ਸਰਕਾਰ ਨੇ 22 ਸਾਲਾਂ ਨਾਲੋਂ ਵੱਧ ਕੰਮ ਕੀਤਾ ਹੈ।

ਤਾਜ਼ਾ ਖ਼ਬਰਾਂਰਾਜਨੀਤੀ

ਹਰਿਆਣਾ ‘ਚ ‘ਨੋ PUC, ਨੋ ਫਿਊਲ’ ਹੁਣ ਪੂਰੀ ਸਖ਼ਤੀ ਨਾਲ! NCR ਦੇ ਪੈਟਰੋਲ ਪੰਪਾਂ ‘ਤੇ ਬਿਨਾਂ ਪ੍ਰਦੂਸ਼ਣ ਸਰਟੀਫਿਕੇਟ ਨਹੀਂ ਮਿਲੇਗਾ ਤੇਲ

ਹਰਿਆਣਾ ਦੇ ਟ੍ਰਾਂਸਪੋਰਟ ਵਿਭਾਗ ਨੇ NCR ਜ਼ਿਲ੍ਹਿਆਂ ਦੇ ਪੈਟਰੋਲ ਪੰਪਾਂ ਨੂੰ ਹਦਾਇਤ ਦਿੱਤੀ ਹੈ ਕਿ ਬਿਨਾਂ ਵੈਧ PUC ਸਰਟੀਫਿਕੇਟ ਵਾਲੇ ਵਾਹਨਾਂ ਨੂੰ ਤੇਲ ਨਾ ਦਿੱਤਾ ਜਾਵੇ। ANPR ਕੈਮਰਿਆਂ ਨਾਲ ਆਨਲਾਈਨ ਜਾਂਚ ਹੋਵੇਗੀ, ਜਦੋਂਕਿ ਬਿਨਾਂ ਸਰਟੀਫਿਕੇਟ ਵਾਹਨ ਚਲਾਉਣ ‘ਤੇ 10,000 ਰੁਪਏ ਤੱਕ ਜੁਰਮਾਨਾ ਲੱਗ ਸਕਦਾ ਹੈ।

ਤਾਜ਼ਾ ਖ਼ਬਰਾਂਪੰਜਾਬਰਾਜਨੀਤੀ

ਚੀਮਾ ਦਾ ਨਵੇਂ ਕਾਂਗਰਸ ਪ੍ਰਧਾਨ ਪਰਗਟ ਸਿੰਘ ‘ਤੇ ਹਮਲਾ: ਨਸ਼ਿਆਂ ਤੇ ਬੇਅਦਬੀ ‘ਤੇ ਅਕਾਲੀ ਦਲ ਵੇਲੇ ਕਿਉਂ ਸੀ ਚੁੱਪ?

ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਨਵੇਂ ਕਾਂਗਰਸ ਪ੍ਰਧਾਨ ਪਰਗਟ ਸਿੰਘ ਨੂੰ ਘੇਰਿਆ — ਅਕਾਲੀ ਦਲ ਨਾਲ ਰਹਿੰਦਿਆਂ ਨਸ਼ਿਆਂ ਤੇ ਬੇਅਦਬੀ ‘ਤੇ ਚੁੱਪੀ, 1,158 ਪ੍ਰੋਫ਼ੈਸਰਾਂ ਦੀ ਭਰਤੀ ਅਤੇ ਖੇਡ ਬਜਟ ‘ਤੇ ਸਵਾਲ।

ਕਾਰੋਬਾਰਤਾਜ਼ਾ ਖ਼ਬਰਾਂਰਾਜਨੀਤੀ

ਨਿਵੇਸ਼ ਦੇ ਮਿਸ਼ਨ ‘ਤੇ ਸਿੰਗਾਪੁਰ ਜਾਣਗੇ ਮੁੱਖ ਮੰਤਰੀ ਸੈਣੀ! 4 ਤੋਂ 6 ਅਕਤੂਬਰ ਤੱਕ ਤਿੰਨ ਦਿਨਾਂ ਦਾ ਦੌਰਾ

ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ 4 ਤੋਂ 6 ਅਕਤੂਬਰ ਤੱਕ ਸਿੰਗਾਪੁਰ ਦਾ ਤਿੰਨ ਦਿਨਾਂ ਦੌਰਾ ਕਰਨਗੇ। ਨਿਵੇਸ਼, ਉਦਯੋਗਿਕ ਸਹਿਯੋਗ ਅਤੇ ਹੁਨਰ ਵਿਕਾਸ ‘ਤੇ ਫ਼ੋਕਸ; 6 ਅਕਤੂਬਰ ਨੂੰ ਸਿੱਖ ਕਾਰੋਬਾਰੀਆਂ ਨਾਲ ਮੁਲਾਕਾਤ।

ਤਾਜ਼ਾ ਖ਼ਬਰਾਂਦੇਸ਼ਰਾਜਨੀਤੀ

ਪ੍ਰਧਾਨ ਮੰਤਰੀ ਦੇ ਨਿਵਾਸ ‘ਤੇ ਹਰਿਆਣਾ ਦੀ ਪੂਰੀ ਟੀਮ! ਸੈਣੀ ਸਮੇਤ 48 ਵਿਧਾਇਕਾਂ ਨੇ ਮੋਦੀ ਨਾਲ ਕੀਤੀ ਵਿਸਤ੍ਰਿਤ ਚਰਚਾ

ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ 48 ਭਾਜਪਾ ਵਿਧਾਇਕਾਂ ਨਾਲ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਨਿਵਾਸ ਪਹੁੰਚੇ। ਸ਼ਾਸਨ ਦੀਆਂ ਪ੍ਰਾਪਤੀਆਂ, SIR ਮੁੱਦੇ ਅਤੇ ਪੰਜਾਬ ਚੋਣਾਂ ਦੀਆਂ ਤਿਆਰੀਆਂ ‘ਤੇ ਚਰਚਾ।

ਤਾਜ਼ਾ ਖ਼ਬਰਾਂਦੇਸ਼

ਸਰਹੱਦੀ ਗੋਲੀਬਾਰੀ ‘ਤੇ ਭਾਰਤ-ਪਾਕਿਸਤਾਨ ਕੂਟਨੀਤਕ ਟਕਰਾਅ! ਦੋਹਾਂ ਦੇਸ਼ਾਂ ਨੇ ਇੱਕ-ਦੂਜੇ ਦੇ ਡਿਪਲੋਮੈਟ ਤਲਬ ਕੀਤੇ

ਤਰਨ ਤਾਰਨ ਸਰਹੱਦ ‘ਤੇ ਬੀਐਸਐਫ ਵੱਲੋਂ ਦੋ ਵਿਅਕਤੀਆਂ ਨੂੰ ਮਾਰਨ ਦੇ ਮਾਮਲੇ ‘ਤੇ ਭਾਰਤ ਅਤੇ ਪਾਕਿਸਤਾਨ ਆਹਮੋ-ਸਾਹਮਣੇ: ਦੋਹਾਂ ਨੇ ਇੱਕ-ਦੂਜੇ ਦੇ ਚਾਰਜ ਡੀ ਅਫੇਅਰ ਨੂੰ ਤਲਬ ਕਰਕੇ ਸਖ਼ਤ ਵਿਰੋਧ ਦਰਜ ਕਰਾਇਆ।

ਟੈਕਨੋਲੋਜੀਤਾਜ਼ਾ ਖ਼ਬਰਾਂ

ਜੈਕ ਡੋਰਸੀ ਦੀ ਬਿਚੈਟ ਐਪ ‘ਤੇ ਭਾਰਤ ਸਰਕਾਰ ਦੀ ਵੱਡੀ ਕਾਰਵਾਈ! ਐਪਲ ਨੇ ਐਪ ਸਟੋਰ ਤੋਂ ਹਟਾਉਣ ਦਾ ਹੁਕਮ ਜਾਰੀ ਕੀਤਾ

ਭਾਰਤ ਸਰਕਾਰ ਦੇ ਹੁਕਮ ਤੋਂ ਬਾਅਦ ਐਪਲ ਨੇ ਜੈਕ ਡੋਰਸੀ ਦੀ ਆਫਲਾਈਨ ਮੈਸੇਜਿੰਗ ਐਪ ਬਿਚੈਟ ਨੂੰ ਭਾਰਤੀ ਐਪ ਸਟੋਰ ਤੋਂ ਹਟਾ ਦਿੱਤਾ। ਧਾਰਾ 69A ਤਹਿਤ ਇਹ ਕਾਰਵਾਈ; ਗੂਗਲ ਪਲੇ ‘ਤੇ ਵੀ ਐਪ ਮਿਲ ਨਹੀਂ ਰਹੀ।

ਤਾਜ਼ਾ ਖ਼ਬਰਾਂਦੇਸ਼

ਤੁਰਕੀਏ ਤੋਂ ਡਿਪੋਰਟ ਹੋਇਆ ਨਸ਼ਾ ਕਾਰੋਬਾਰ ਦਾ ਕਿੰਗਪਿਨ ਨਵਪ੍ਰੀਤ ਸਿੰਘ! ਫਰਜ਼ੀ ਪਛਾਣ ਨਾਲ ਲਈ ਸੀ ਨਾਗਰਿਕਤਾ

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਤੁਰਕੀਏ ਤੋਂ ਨਸ਼ਾ ਤਸਕਰ ਨਵਪ੍ਰੀਤ ਸਿੰਘ ਦੀ ਡਿਪੋਰਟੇਸ਼ਨ ਨੂੰ ‘ਇਤਿਹਾਸਕ ਮੀਲਪੱਥਰ’ ਕਰਾਰ ਦਿੱਤਾ; ਰਾਊਜ਼ ਐਵੇਨਿਊ ਕੋਰਟ ਨੇ 10 ਦਿਨ ਦੀ ਪੁਲਿਸ ਹਿਰਾਸਤ ਮਨਜ਼ੂਰ ਕੀਤੀ।

ਤਾਜ਼ਾ ਖ਼ਬਰਾਂਮਨੋਰੰਜਨ

ਅੰਮ੍ਰਿਤਸਰ ‘ਚ ਮਸ਼ਹੂਰ ਇੰਨਫਲੂਐਂਸਰ ਮੈਡ ਸੰਧੂ ਦਾ ਗੋਲੀ ਮਾਰ ਕੇ ਕਤਲ, ਹਸਪਤਾਲ ਜਾਂਦੇ ਸਮੇਂ ਤੋੜਿਆ ਦਮ

ਅੰਮ੍ਰਿਤਸਰ ‘ਚ ਸ਼ਨਿੱਚਰਵਾਰ ਸ਼ਾਮ ਮੋਟਰਸਾਈਕਲ ਸਵਾਰ ਦੋ ਹਮਲਾਵਰਾਂ ਨੇ ਇੰਨਫਲੂਐਂਸਰ ਮੈਡ ਸੰਧੂ ‘ਤੇ ਗੋਲੀਆਂ ਚਲਾ ਦਿੱਤੀਆਂ; ਹਸਪਤਾਲ ਜਾਂਦੇ ਸਮੇਂ ਮੌਤ। ਪੁਲਿਸ ਕੋਲ ਪੱਕੇ ਸੁਰਾਗ, ਸੀਸੀਟੀਵੀ ਖੰਗਾਲੀ ਜਾ ਰਹੀ।

ਤਾਜ਼ਾ ਖ਼ਬਰਾਂਪੰਜਾਬਰਾਜਨੀਤੀ

ਨਸ਼ਿਆਂ ਖ਼ਿਲਾਫ਼ ਮਾਨ ਦਾ ਪੁਲਿਸ ਨੂੰ ਖੁੱਲ੍ਹਾ ਹੁਕਮ! 10,000 ਭਰਤੀਆਂ ਮੈਰਿਟ ‘ਤੇ, ਫਿਲੌਰ ‘ਚ SHOs ਨਾਲ ਸਿੱਧੀ ਮੀਟਿੰਗ

ਮੁੱਖ ਮੰਤਰੀ ਭਗਵੰਤ ਮਾਨ ਨੇ ਫਿਲੌਰ ‘ਚ ਪਹਿਲੀ ‘ਐੱਸਐੱਚਓ ਮਿਲਣੀ’ ਵਿੱਚ ਨਸ਼ਾ ਤਸਕਰਾਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਪੂਰੀ ਖੁੱਲ੍ਹ ਦਿੱਤੀ; 450 ਏਐੱਸਆਈ ਦੀ ਸਿੱਧੀ ਭਰਤੀ, 3,400 ਜਵਾਨ ਸਿਖਲਾਈ ‘ਚ ਅਤੇ ਅਗਲੇ ਵਿੱਤੀ ਸਾਲ 10,000 ਅਸਾਮੀਆਂ ਦਾ ਇਸ਼ਤਿਹਾਰ ਦੇਣ ਦਾ ਐਲਾਨ।

25 ਸਾਲਾਂ ਦੀ ਸਭ ਤੋਂ ਲੰਬੀ ਗਿਰਾਵਟ ਦੇ 5 ਵੱਡੇ ਕਾਰਨ ਪੰਜਾਬ ‘ਚ ਮੌਸਮ ਦਾ ਵੱਡਾ ਬਦਲਾਅ: 40 ਡਿਗਰੀ ਦੀ ਗਰਮੀ ਤੋਂ ਬਾਅਦ 6-7 ਅਕਤੂਬਰ ਨੂੰ ਮੀਂਹ ਸਰਹੱਦ ‘ਤੇ ਘੁਸਪੈਠ — ਭਾਰਤ ਦਾ ਸਖ਼ਤ ਵਿਰੋਧ ਇੱਕ ਦਿਨ ‘ਚ 10 ਹਜ਼ਾਰ ਕਰੋੜ ਦੀ ਵਿਕਵਾਲੀ! FII ਵੇਚ ਰਹੇ ਹਨ, DII ਖਰੀਦ ਰਹੇ ਹਨ ਜੇਲ੍ਹ ਦੀ ਬਜਾਏ ਹੋਟਲ! 645 ਕਰੋੜ ਘਪਲੇ ਦੇ ਮੁਲਜ਼ਮ ਦੀ ‘ਫਰਾਰੀ’ ਦੀ ਕੋਸ਼ਿਸ਼ ਦਾ ਪਰਦਾਫਾਸ਼ ਕੀ RBI ਵਧਾਏਗਾ ਵਿਆਜ ਦਰ? ਅਗਲੇ ਹਫ਼ਤੇ ਇਨ੍ਹਾਂ ਗੱਲਾਂ ‘ਤੇ ਨਜ਼ਰ ਕੌਣ ਸਨ ਮੈਡ ਸੰਧੂ? ਜਾਣੋ ਉਨ੍ਹਾਂ ਦੀ ਜ਼ਿੰਦਗੀ ਅਤੇ ਸਫ਼ਰ ਅੰਮ੍ਰਿਤਸਰ ‘ਚ ਮੈਡ ਸੰਧੂ ਦਾ ਗੋਲੀ ਮਾਰ ਕੇ ਕਤਲ