
Tag: ਅਰਵਿੰਦ ਕੇਜਰੀਵਾਲ
9 stories


‘ਭਾਜਪਾ ਨੇ ‘ਚਿੱਟਾ ਪਾਰਟੀ’ ਨਾਲ ਮਿਲ ਕੇ ਪੰਜਾਬ ’ਚ ਫੈਲਾਏ ਨਸ਼ੇ!’ — ਅਮਿਤ ਸ਼ਾਹ ਦੇ ਹਮਲੇ ਤੋਂ ਬਾਅਦ ਕੇਜਰੀਵਾਲ ਦਾ ਵੱਡਾ ਪਲਟਵਾਰ
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਜਲੰਧਰ ’ਚ ਲਾਏ ਦੋਸ਼ਾਂ ਤੋਂ ਬਾਅਦ ਆਪ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਭਾਜਪਾ ’ਤੇ ਪਲਟਵਾਰ ਕੀਤਾ — ‘ਚਿੱਟਾ ਪਾਰਟੀ’ ਨਾਲ ਮਿਲੀਭੁਗਤ ਦਾ ਦੋਸ਼, ਅਦਾਨੀ ਪੋਰਟ ਰੂਟ ਅਤੇ ਸਾਬਰਮਤੀ ਜੇਲ੍ਹ ਦੇ ਗੈਂਗਸਟਰਾਂ ਦਾ ਜ਼ਿਕਰ।

‘ਦੇਸ਼ ’ਚ ਲਾਗੂ ਅਘੋਸ਼ਿਤ ਐਮਰਜੈਂਸੀ!’ — ਕੇਜਰੀਵਾਲ ਦਾ ਮੋਦੀ ਸਰਕਾਰ ’ਤੇ ਵੱਡਾ ਵਾਰ; ਹਰਿਆਣਾ ਪੁਲਿਸ ’ਤੇ ਨਿਊਜ਼ ਚੈਨਲ ਦੇ ਮੁਖੀ ਦੀ ਗ੍ਰਿਫ਼ਤਾਰੀ ਦਾ ਇਲਜ਼ਾਮ
ਅਰਵਿੰਦ ਕੇਜਰੀਵਾਲ ਦਾ ਦਾਅਵਾ ਹੈ ਕਿ ਹਰਿਆਣਾ ਪੁਲਿਸ ਨੇ ‘ਹਿੰਦੀ ਖ਼ਬਰ’ ਦੇ ਐਡੀਟਰ-ਇਨ-ਚੀਫ਼ ਅਤੁਲ ਅਗਰਵਾਲ ਨੂੰ ਕੇਂਦਰ ਦੇ ਇਸ਼ਾਰੇ ’ਤੇ ਗ੍ਰਿਫ਼ਤਾਰ ਕੀਤਾ; ਚੈਨਲ ਦਾ ਕਹਿਣਾ ਹੈ ਕਿ ਦੋ ਹੋਰ ਪੱਤਰਕਾਰ ਵੀ ਹਿਰਾਸਤ ’ਚ ਹਨ, ਪੁਲਿਸ ਦਾ ਅਧਿਕਾਰਤ ਪੱਖ ਹਾਲੇ ਨਹੀਂ ਆਇਆ।

ਕੇਜਰੀਵਾਲ ਦਾ ਮੋਦੀ ਸਰਕਾਰ ‘ਤੇ ਸਭ ਤੋਂ ਵੱਡਾ ਹਮਲਾ: ‘ਇਹ ਐਮਰਜੈਂਸੀ ਤੋਂ ਵੀ ਮਾੜਾ — ਮੋਦੀ ਦੇ ਰਾਜ ‘ਚ ਅਸੀਂ ਤਾਨਾਸ਼ਾਹੀ ‘ਚ ਜੀ ਰਹੇ ਹਾਂ, ਗਿਆਨੇਸ਼ ਵੀ ਜਾਣ, ਮੋਦੀ ਵੀ ਜਾਣ’
ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ CJP ਨੇਤਾਵਾਂ ਦੀ ਹਿਰਾਸਤ ਅਤੇ ਦਿੱਲੀ 'ਚ ਸੁਰੱਖਿਆ ਘੇਰੇ 'ਤੇ ਕੇਂਦਰ ਨੂੰ ਘੇਰਦਿਆਂ X 'ਤੇ ਲਿਖਿਆ — 'ਗਿਆਨੇਸ਼ ਵੀ ਜਾਣ, ਮੋਦੀ ਵੀ ਜਾਣ'। 'ਆਪ' ਦਾ ਦੋਸ਼: ਪੁਲਿਸ ਨੇ ਕੇਜਰੀਵਾਲ ਦੀ ਰਿਹਾਇਸ਼ ਨੂੰ ਕਿਲੇ 'ਚ ਬਦਲ ਦਿੱਤਾ।

ਪੰਜਾਬ ਨੂੰ ‘ਲੁੱਟ ਦਾ ਏਟੀਐਮ’ ਬਣਾ ਦਿੱਤਾ! ਤਰੁਣ ਚੁੱਗ ਦਾ ਮਾਨ-ਕੇਜਰੀਵਾਲ ‘ਤੇ ਵੱਡਾ ਹਮਲਾ
ਭਾਜਪਾ ਆਗੂ ਤਰੁਣ ਚੁੱਗ ਨੇ ਦੋਸ਼ ਲਾਇਆ ਕਿ ਆਪ ਨੇ ਪੰਜਾਬ ਨੂੰ 'ਲੁੱਟ ਦਾ ਏਟੀਐਮ' ਬਣਾ ਕੇ ਸਰੋਤ ਗੋਆ-ਗੁਜਰਾਤ ਦੀਆਂ ਚੋਣਾਂ 'ਤੇ ਖਰਚ ਕੀਤੇ; ਸੀਬੀਆਈ ਜਾਂਚ ਵਿਚਕਾਰ ਆਏ ਬਿਆਨਾਂ 'ਤੇ ਕੇਜਰੀਵਾਲ ਦਾ ਪਲਟਵਾਰ।

CBI ਦਾ ਵੱਡਾ ਐਕਸ਼ਨ! CM ਦੇ OSD ਸਮੇਤ 6 ‘ਤੇ ਕੇਸ, ਪੰਜਾਬ ‘ਚ 8 ਥਾਵਾਂ ‘ਤੇ ਛਾਪੇ — ਕੇਜਰੀਵਾਲ ਅਤੇ ਮਾਨ ਦੀ ਨਿੰਦਾ
CBI ਨੇ ਮੁੱਖ ਮੰਤਰੀ ਦੇ OSD ਸਮੇਤ 6 ਵਿਅਕਤੀਆਂ 'ਤੇ ਕੇਸ ਦਰਜ ਕੀਤਾ ਅਤੇ ਪੰਜਾਬ ਵਿੱਚ 8 ਥਾਵਾਂ 'ਤੇ ਛਾਪੇ ਮਾਰੇ। ਕੇਜਰੀਵਾਲ ਅਤੇ ਮਾਨ ਨੇ ਕਾਰਵਾਈ ਦੀ ਨਿੰਦਾ ਕੀਤੀ।

ਪਰਾਲੀ ‘ਤੇ ਦਿੱਲੀ CM ਦਾ ਪੰਜਾਬ ਸਰਕਾਰ ‘ਤੇ ਵੱਡਾ ਹਮਲਾ! ਰੇਖਾ ਗੁਪਤਾ ਨੇ ਕੇਜਰੀਵਾਲ ਨੂੰ ਘੇਰਿਆ
ਤਰਨ ਤਾਰਨ 'ਚ ਪਰਾਲੀ ਸੜਨ ਦਾ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਦਿੱਲੀ CM ਰੇਖਾ ਗੁਪਤਾ ਨੇ 'ਆਪ' ਸਰਕਾਰ 'ਤੇ ਤਿੱਖਾ ਹਮਲਾ ਕੀਤਾ।

‘ਇਹ ਤਾਨਾਸ਼ਾਹੀ ਹੈ!’ — ਵਿਧਾਇਕ ਮੈਸਰਖਾਣਾ ਦੀ ਮੁਅੱਤਲੀ ‘ਤੇ ਪਰਗਟ ਸਿੰਘ ਦਾ ਕੇਜਰੀਵਾਲ ‘ਤੇ ਸਿੱਧਾ ਹਮਲਾ
ਨਵੇਂ ਪੰਜਾਬ ਕਾਂਗਰਸ ਪ੍ਰਧਾਨ ਪਰਗਟ ਸਿੰਘ ਨੇ 'ਆਪ' ਵਿਧਾਇਕ ਸੁਖਵੀਰ ਮੈਸਰਖਾਣਾ ਦੀ ਮੁਅੱਤਲੀ ਨੂੰ 'ਤਾਨਾਸ਼ਾਹੀ' ਕਰਾਰ ਦਿੰਦੇ ਹੋਏ ਅਰਵਿੰਦ ਕੇਜਰੀਵਾਲ 'ਤੇ ਸਿੱਧਾ ਨਿਸ਼ਾਨਾ ਸਾਧਿਆ; ਭਾਜਪਾ ਨੇ ਵੀ ਮੁਅੱਤਲੀ ਨੂੰ 'ਸੱਚ ਬੋਲਣ ਦੀ ਸਜ਼ਾ' ਦੱਸਿਆ।

ਚੰਦੇ ‘ਚ 68% ਗਿਰਾਵਟ! ‘ਆਪ’ ਨੂੰ 2025-26 ‘ਚ ਮਿਲੇ ਸਿਰਫ਼ ₹12.10 ਕਰੋੜ; ਭਾਜਪਾ ‘ਚ ਗਏ ਸਾਬਕਾ ਸੰਸਦ ਦੀ ਫਰਮ ਨੇ ਦਿੱਤੇ ₹5 ਕਰੋੜ
ਚੋਣ ਕਮਿਸ਼ਨ ਨੂੰ ਦਿੱਤੀ ਰਿਪੋਰਟ ਮੁਤਾਬਕ 'ਆਪ' ਦਾ ਚੰਦਾ ₹38.10 ਕਰੋੜ ਤੋਂ ਘਟ ਕੇ ₹12.10 ਕਰੋੜ ਰਹਿ ਗਿਆ; ਕੁੱਲ ਚੰਦੇ ਦਾ 83% ਸਿਰਫ਼ ਦੋ ਦਾਨੀਆਂ ਤੋਂ ਆਇਆ।