ਤਾਜ਼ਾ ਖ਼ਬਰਾਂ ਮਾਨਸਾ ’ਚ ਖੁੱਲ੍ਹੇ ਨਾਲੇ ’ਚ ਡਿੱਗ ਕੇ 55 ਸਾਲਾ ਦੀ ਮੌਤ! ਡੇਢ ਘੰਟਾ ਐਂਬੂਲੈਂਸ ਨਾ ਆਈ, ਲਾਸ਼ ਰੇਹੜੀ ’ਤੇ ਹਸਪਤਾਲ ਪਹੁੰਚੀ — ਭਾਜਪਾ ਨੇ ‘ਸਿਹਤ ਕ੍ਰਾਂਤੀ’ ’ਤੇ ਚੁੱਕੇ ਸਵਾਲ 🕐 ਨਵੰਬਰ 28, 2026 👁 13