11 ਸਾਲ ਬਾਅਦ ਵੀ ਇਨਸਾਫ਼ ਨਹੀਂ! ਬਹਿਬਲ ਕਲਾਂ-ਕੋਟਕਪੂਰਾ ਗੋਲੀਕਾਂਡ ‘ਤੇ ਸਿੱਖ ਜਥੇਬੰਦੀਆਂ ਨੇ ਮਾਨ ਸਰਕਾਰ ਨੂੰ ਸੌਂਪਿਆ ‘ਸ਼ਰਮ ਪੱਤਰ’
11ਵੀਂ ਬਰਸੀ ਮੌਕੇ ਦਰਬਾਰ-ਏ-ਖ਼ਾਲਸਾ ਸਮੇਤ ਸਿੱਖ ਜਥੇਬੰਦੀਆਂ ਨੇ ਕੋਟਕਪੂਰਾ 'ਚ 'ਲਾਹਨਤ ਦਿਵਸ' ਮਨਾ ਕੇ ਮੁੱਖ ਮੰਤਰੀ ਮਾਨ ਨੂੰ 10 ਪੰਨਿਆਂ ਦਾ 'ਸ਼ਰਮ ਪੱਤਰ' ਸੌਂਪਿਆ — ਸਰਕਾਰ 'ਤੇ ਮੁੱਦਾ ਭੁੱਲਣ ਅਤੇ ਡੇਰਾ ਮੁਖੀ 'ਤੇ ਕਾਰਵਾਈ ਟਾਲਣ ਦੇ ਦੋਸ਼।
🕐 ਅਕਤੂਬਰ 14, 2026
👁 2