ਕੱਲ੍ਹ ਸਿਨੇਮਾਘਰਾਂ ‘ਚ ਆ ਰਹੀ ਹੈ ਸੁੱਖ ਸੰਘੇਰਾ ਦੀ ‘ਬੀ ਟਾਊਨ’ — ਅੱਜ ਟੋਰਾਂਟੋ ‘ਚ ਵਰਲਡ ਪ੍ਰੀਮੀਅਰ, ਜਾਣੋ ਕਹਾਣੀ, ਕਾਸਟ ਅਤੇ ਸੰਗੀਤ
ਸੁੱਖ ਸੰਘੇਰਾ ਦੀ ਨਵੀਂ ਪੰਜਾਬੀ ਫਿਲਮ 'ਬੀ ਟਾਊਨ' ਦਾ ਅੱਜ ਟੋਰਾਂਟੋ ਦੇ IFFSA ਫੈਸਟੀਵਲ 'ਚ ਵਰਲਡ ਪ੍ਰੀਮੀਅਰ ਹੋ ਰਿਹਾ ਹੈ, ਅਤੇ ਕੱਲ੍ਹ 16 ਅਕਤੂਬਰ ਨੂੰ ਇਹ ਦੁਨੀਆ ਭਰ ਦੇ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ। ਫਿਲਮ ਕੈਨੇਡਾ 'ਚ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਸੰਘਰਸ਼ 'ਤੇ ਆਧਾਰਿਤ ਹੈ।
🕐 ਅਕਤੂਬਰ 15, 2026
👁 0