Skip to content
ਐਤਵਾਰ, 18 ਅਕਤੂਬਰ 2026 Punjab's Gurmukhi-first independent newsroom
Breaking
‘ਕਲਮ-ਹੁਨਰ ਦੀ ਥਾਂ ਹੱਥਾਂ ’ਚ ਚਿੱਟੇ ਦੀਆਂ ਸੂਈਆਂ!’ — ਜਲੰਧਰ ’ਚ ਸੈਣੀ ਦਾ ਮਾਨ ਸਰਕਾਰ ’ਤੇ ਤਿੱਖਾ ਹਮਲਾ; ‘25,000 ਨੌਕਰੀਆਂ ਕਿੱਥੇ ਗਈਆਂ?’ ‘ਜੇਲ੍ਹ ਦੀ ਥਾਂ ਹੋਟਲ ’ਚ ਰਹਿ ਰਹੇ ਅੰਡਰਟਰਾਇਲ!’ — ਜੇਲ੍ਹਾਂ-ਪੁਲਿਸ-‘ਆਪ’ ਨੇਤਾਵਾਂ ਦੇ ਗੱਠਜੋੜ ਦਾ ਮਜੀਠੀਆ ਦਾ ਵੱਡਾ ਦੋਸ਼; CBI ਜਾਂਚ ਦੀ ਮੰਗ ‘2027 ਲਈ ‘ਮੀਡੀਆ ਨਾਲ ਮੋਹ’ ਵੀ!’ — ਪੰਜਾਬ ਦੌਰੇ ਦੇ ਤੀਜੇ ਦਿਨ ਜਲੰਧਰ ‘ਚ ਅਖ਼ਬਾਰਾਂ ਦੇ ਸੰਪਾਦਕਾਂ ਨੂੰ ਮਿਲੇ ਸਚਿਨ ਪਾਇਲਟ; ਪਰਗਟ ਨਾਲ 2027 ਦੀ ਰਣਨੀਤੀ ‘ਤੇ ਮੰਥਨ ‘ਛੋਲੇ-ਰਾਜਮਾ ਹੁਣ ਦੁਨੀਆ ਦੀ ਥਾਲੀ ’ਚ!’ — ਸਿਆਲ ਪੈਰਿਸ ’ਚ ਮੁੱਖ ਮੰਤਰੀ ਮਾਨ ਨੇ ਲਾਂਚ ਕੀਤੇ ਸੋਹਣਾ ਦੇ 2 ਨਵੇਂ ਉਤਪਾਦ ਤਿਉਹਾਰੀ ਮੰਗ ’ਤੇ PNB ਦੇ MD ਦੀ ਵੱਡੀ ਗੱਲ! ਇਸ ਤਿਮਾਹੀ ਕਰਜ਼ਾ ਵਾਧਾ 14–15%, MSME ਵਿੱਚ 21–22% ਦੀ ਉਮੀਦ 69 ਸਾਲ ਪੁਰਾਣਾ ਖਣਨ ਕਾਨੂੰਨ ਬਦਲਣ ਦੀ ਤਿਆਰੀ! MMDR ਐਕਟ ਦੀ ਥਾਂ ਨਵਾਂ ਵਿਆਪਕ ਕਾਨੂੰਨ ਲਿਆਵੇਗਾ ਕੇਂਦਰ — ਅੰਤਰ-ਮੰਤਰਾਲਾ ਪੈਨਲ ਤਿਆਰ ਕਰੇਗਾ ਖਰੜਾ ਚੰਡੀਗੜ੍ਹ ਦੇ ਅਟਾਵਾ ’ਚੋਂ 3 ਅੰਮ੍ਰਿਤਸਰੀ ਫੜੇ! ਹੋਟਲ ’ਚੋਂ ਮਿਲਿਆ ਲਾਇਸੈਂਸੀ ਹਥਿਆਰ — ਆਰਮਜ਼ ਐਕਟ ਤਹਿਤ ਕੇਸ; ਇੱਕ ਮੁਲਜ਼ਮ ਸਰਪੰਚ ਵੀ ‘ਨਸ਼ਾ ਵਿਰੋਧੀ ਕਾਰਕੁਨ ਪੰਜਾਬ ’ਚ ਸੁਰੱਖਿਅਤ ਨਹੀਂ!’ — ਸ਼ਾਹਕੋਟ ’ਚ ਪਾਇਲਟ ਦਾ ਵੱਡਾ ਹਮਲਾ; ਗ੍ਰਹਿ ਮੰਤਰਾਲੇ ਨੂੰ ਵੀ ਘੇਰਿਆ ‘ਕਲਮ-ਹੁਨਰ ਦੀ ਥਾਂ ਹੱਥਾਂ ’ਚ ਚਿੱਟੇ ਦੀਆਂ ਸੂਈਆਂ!’ — ਜਲੰਧਰ ’ਚ ਸੈਣੀ ਦਾ ਮਾਨ ਸਰਕਾਰ ’ਤੇ ਤਿੱਖਾ ਹਮਲਾ; ‘25,000 ਨੌਕਰੀਆਂ ਕਿੱਥੇ ਗਈਆਂ?’ ‘ਜੇਲ੍ਹ ਦੀ ਥਾਂ ਹੋਟਲ ’ਚ ਰਹਿ ਰਹੇ ਅੰਡਰਟਰਾਇਲ!’ — ਜੇਲ੍ਹਾਂ-ਪੁਲਿਸ-‘ਆਪ’ ਨੇਤਾਵਾਂ ਦੇ ਗੱਠਜੋੜ ਦਾ ਮਜੀਠੀਆ ਦਾ ਵੱਡਾ ਦੋਸ਼; CBI ਜਾਂਚ ਦੀ ਮੰਗ ‘2027 ਲਈ ‘ਮੀਡੀਆ ਨਾਲ ਮੋਹ’ ਵੀ!’ — ਪੰਜਾਬ ਦੌਰੇ ਦੇ ਤੀਜੇ ਦਿਨ ਜਲੰਧਰ ‘ਚ ਅਖ਼ਬਾਰਾਂ ਦੇ ਸੰਪਾਦਕਾਂ ਨੂੰ ਮਿਲੇ ਸਚਿਨ ਪਾਇਲਟ; ਪਰਗਟ ਨਾਲ 2027 ਦੀ ਰਣਨੀਤੀ ‘ਤੇ ਮੰਥਨ ‘ਛੋਲੇ-ਰਾਜਮਾ ਹੁਣ ਦੁਨੀਆ ਦੀ ਥਾਲੀ ’ਚ!’ — ਸਿਆਲ ਪੈਰਿਸ ’ਚ ਮੁੱਖ ਮੰਤਰੀ ਮਾਨ ਨੇ ਲਾਂਚ ਕੀਤੇ ਸੋਹਣਾ ਦੇ 2 ਨਵੇਂ ਉਤਪਾਦ ਤਿਉਹਾਰੀ ਮੰਗ ’ਤੇ PNB ਦੇ MD ਦੀ ਵੱਡੀ ਗੱਲ! ਇਸ ਤਿਮਾਹੀ ਕਰਜ਼ਾ ਵਾਧਾ 14–15%, MSME ਵਿੱਚ 21–22% ਦੀ ਉਮੀਦ 69 ਸਾਲ ਪੁਰਾਣਾ ਖਣਨ ਕਾਨੂੰਨ ਬਦਲਣ ਦੀ ਤਿਆਰੀ! MMDR ਐਕਟ ਦੀ ਥਾਂ ਨਵਾਂ ਵਿਆਪਕ ਕਾਨੂੰਨ ਲਿਆਵੇਗਾ ਕੇਂਦਰ — ਅੰਤਰ-ਮੰਤਰਾਲਾ ਪੈਨਲ ਤਿਆਰ ਕਰੇਗਾ ਖਰੜਾ ਚੰਡੀਗੜ੍ਹ ਦੇ ਅਟਾਵਾ ’ਚੋਂ 3 ਅੰਮ੍ਰਿਤਸਰੀ ਫੜੇ! ਹੋਟਲ ’ਚੋਂ ਮਿਲਿਆ ਲਾਇਸੈਂਸੀ ਹਥਿਆਰ — ਆਰਮਜ਼ ਐਕਟ ਤਹਿਤ ਕੇਸ; ਇੱਕ ਮੁਲਜ਼ਮ ਸਰਪੰਚ ਵੀ ‘ਨਸ਼ਾ ਵਿਰੋਧੀ ਕਾਰਕੁਨ ਪੰਜਾਬ ’ਚ ਸੁਰੱਖਿਅਤ ਨਹੀਂ!’ — ਸ਼ਾਹਕੋਟ ’ਚ ਪਾਇਲਟ ਦਾ ਵੱਡਾ ਹਮਲਾ; ਗ੍ਰਹਿ ਮੰਤਰਾਲੇ ਨੂੰ ਵੀ ਘੇਰਿਆ

Tag: ਪੰਜਾਬ ਕਾਂਗਰਸ

44 stories

ਚੀਮਾ ਦਾ ਨਵੇਂ ਕਾਂਗਰਸ ਪ੍ਰਧਾਨ ਪਰਗਟ ਸਿੰਘ ‘ਤੇ ਹਮਲਾ: ਨਸ਼ਿਆਂ ਤੇ ਬੇਅਦਬੀ ‘ਤੇ ਅਕਾਲੀ ਦਲ ਵੇਲੇ ਕਿਉਂ ਸੀ ਚੁੱਪ?
ਤਾਜ਼ਾ ਖ਼ਬਰਾਂ

ਚੀਮਾ ਦਾ ਨਵੇਂ ਕਾਂਗਰਸ ਪ੍ਰਧਾਨ ਪਰਗਟ ਸਿੰਘ ‘ਤੇ ਹਮਲਾ: ਨਸ਼ਿਆਂ ਤੇ ਬੇਅਦਬੀ ‘ਤੇ ਅਕਾਲੀ ਦਲ ਵੇਲੇ ਕਿਉਂ ਸੀ ਚੁੱਪ?

ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਨਵੇਂ ਕਾਂਗਰਸ ਪ੍ਰਧਾਨ ਪਰਗਟ ਸਿੰਘ ਨੂੰ ਘੇਰਿਆ — ਅਕਾਲੀ ਦਲ ਨਾਲ ਰਹਿੰਦਿਆਂ ਨਸ਼ਿਆਂ ਤੇ ਬੇਅਦਬੀ 'ਤੇ ਚੁੱਪੀ, 1,158 ਪ੍ਰੋਫ਼ੈਸਰਾਂ ਦੀ ਭਰਤੀ ਅਤੇ ਖੇਡ ਬਜਟ 'ਤੇ ਸਵਾਲ।

🕐 ਅਕਤੂਬਰ 4, 2026 👁 0
ਬੇਅਦਬੀ ਬਿੱਲ ‘ਤੇ ਪਰਗਟ ਸਿੰਘ ਦਾ ਸਟੈਂਡ ਕੀ? ਚੀਮਾ ਨੇ ਨਵੇਂ ਕਾਂਗਰਸ ਪ੍ਰਧਾਨ ਨੂੰ ਘੇਰਿਆ
ਤਾਜ਼ਾ ਖ਼ਬਰਾਂ

ਬੇਅਦਬੀ ਬਿੱਲ ‘ਤੇ ਪਰਗਟ ਸਿੰਘ ਦਾ ਸਟੈਂਡ ਕੀ? ਚੀਮਾ ਨੇ ਨਵੇਂ ਕਾਂਗਰਸ ਪ੍ਰਧਾਨ ਨੂੰ ਘੇਰਿਆ

ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਬੇਅਦਬੀ ਰੋਕੂ ਕਾਨੂੰਨ 'ਤੇ ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਪਰਗਟ ਸਿੰਘ ਤੋਂ ਸਟੈਂਡ ਮੰਗਿਆ; ਅਕਾਲੀ ਦਲ ਵਾਲੇ ਦੌਰ ਵਿੱਚ ਚੁੱਪ ਰਹਿਣ 'ਤੇ ਵੀ ਸਵਾਲ।

🕐 ਅਕਤੂਬਰ 3, 2026 👁 0
ਕਮਾਨ ਮਿਲਦੇ ਹੀ ਪਰਗਟ ਸਿੰਘ ਦਾ ਹਮਲਾ: ਨਫ਼ਰਤ ਦੀ ਸਿਆਸਤ ਪੰਜਾਬ ਕਦੇ ਕਬੂਲ ਨਹੀਂ ਕਰੇਗਾ
ਤਾਜ਼ਾ ਖ਼ਬਰਾਂ

ਕਮਾਨ ਮਿਲਦੇ ਹੀ ਪਰਗਟ ਸਿੰਘ ਦਾ ਹਮਲਾ: ਨਫ਼ਰਤ ਦੀ ਸਿਆਸਤ ਪੰਜਾਬ ਕਦੇ ਕਬੂਲ ਨਹੀਂ ਕਰੇਗਾ

ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਪਰਗਟ ਸਿੰਘ ਨੇ ਨਿਯੁਕਤੀ ਦੇ ਅਗਲੇ ਹੀ ਦਿਨ ਨਫ਼ਰਤ ਦੀ ਸਿਆਸਤ ਖ਼ਿਲਾਫ਼ ਮੋਰਚਾ ਖੋਲ੍ਹਦਿਆਂ ਮਾਨ ਸਰਕਾਰ ਉੱਤੇ ਲੁੱਟ-ਖਸੁੱਟ ਦਾ ਦੋਸ਼ ਲਗਾਇਆ।

🕐 ਅਕਤੂਬਰ 3, 2026 👁 0
ਪੰਜਾਬ ਕਾਂਗਰਸ ਨੂੰ ਮਿਲਿਆ ਨਵਾਂ ਪ੍ਰਧਾਨ! ਵੜਿੰਗ ਦੇ ਅਸਤੀਫ਼ੇ ਮਗਰੋਂ ਪਰਗਟ ਸਿੰਘ ਨੂੰ ਸੌਂਪੀ ਕਮਾਨ
ਤਾਜ਼ਾ ਖ਼ਬਰਾਂ

ਪੰਜਾਬ ਕਾਂਗਰਸ ਨੂੰ ਮਿਲਿਆ ਨਵਾਂ ਪ੍ਰਧਾਨ! ਵੜਿੰਗ ਦੇ ਅਸਤੀਫ਼ੇ ਮਗਰੋਂ ਪਰਗਟ ਸਿੰਘ ਨੂੰ ਸੌਂਪੀ ਕਮਾਨ

ਕਾਂਗਰਸ ਹਾਈਕਮਾਂਡ ਨੇ ਰਾਜਾ ਵੜਿੰਗ ਦੇ ਅਸਤੀਫ਼ੇ ਮਗਰੋਂ ਸਾਬਕਾ ਹਾਕੀ ਕਪਤਾਨ ਪਰਗਟ ਸਿੰਘ ਨੂੰ ਪੰਜਾਬ ਕਾਂਗਰਸ ਦਾ ਨਵਾਂ ਪ੍ਰਧਾਨ ਨਿਯੁਕਤ ਕੀਤਾ — ਨਿਯੁਕਤੀ ਤੁਰੰਤ ਪ੍ਰਭਾਵ ਤੋਂ ਲਾਗੂ।

🕐 ਅਕਤੂਬਰ 2, 2026 👁 0
ਹਾਕੀ ਲੈਜੈਂਡ ਪਰਗਟ ਸਿੰਘ ਨੂੰ ਪੰਜਾਬ ਕਾਂਗਰਸ ਦੀ ਕਮਾਨ! ਨਵੇਂ ਪ੍ਰਧਾਨ ਦਾ ਐਲਾਨ
ਤਾਜ਼ਾ ਖ਼ਬਰਾਂ

ਹਾਕੀ ਲੈਜੈਂਡ ਪਰਗਟ ਸਿੰਘ ਨੂੰ ਪੰਜਾਬ ਕਾਂਗਰਸ ਦੀ ਕਮਾਨ! ਨਵੇਂ ਪ੍ਰਧਾਨ ਦਾ ਐਲਾਨ

ਮੀਡੀਆ ਰਿਪੋਰਟਾਂ ਮੁਤਾਬਕ ਸਾਬਕਾ ਹਾਕੀ ਕਪਤਾਨ ਅਤੇ ਜਲੰਧਰ ਕੈਂਟ ਵਿਧਾਇਕ ਪਰਗਟ ਸਿੰਘ ਨੂੰ ਪੰਜਾਬ ਕਾਂਗਰਸ ਦਾ ਨਵਾਂ ਪ੍ਰਧਾਨ ਬਣਾਇਆ ਗਿਆ ਹੈ; ਉਹ ਰਾਜਾ ਵੜਿੰਗ ਦੀ ਥਾਂ ਲੈਣਗੇ।

🕐 ਅਕਤੂਬਰ 2, 2026 👁 0
‘ਸਚਿਨ ਪਾਇਲਟ ਨੇ ਹੀ ਮੈਨੂੰ ਹਟਾਉਣ ਦਾ ਫੈਸਲਾ ਲਿਆ ਹੋਵੇਗਾ!’ ਅਸਤੀਫ਼ੇ ਤੋਂ ਬਾਅਦ ਵੜਿੰਗ ਦਾ ਵੱਡਾ ਬਿਆਨ
ਤਾਜ਼ਾ ਖ਼ਬਰਾਂ

‘ਸਚਿਨ ਪਾਇਲਟ ਨੇ ਹੀ ਮੈਨੂੰ ਹਟਾਉਣ ਦਾ ਫੈਸਲਾ ਲਿਆ ਹੋਵੇਗਾ!’ ਅਸਤੀਫ਼ੇ ਤੋਂ ਬਾਅਦ ਵੜਿੰਗ ਦਾ ਵੱਡਾ ਬਿਆਨ

ਅਸਤੀਫ਼ਾ ਦੇਣ ਤੋਂ ਬਾਅਦ ਏ.ਐਨ.ਆਈ. ਨੂੰ ਦਿੱਤੇ ਇੰਟਰਵਿਊ 'ਚ ਰਾਜਾ ਵੜਿੰਗ ਨੇ ਕਿਹਾ — ਪਾਇਲਟ ਨਾਲ 15 ਮਿੰਟ ਦੀ ਮੁਲਾਕਾਤ ਤੋਂ ਬਾਅਦ ਕਦੇ ਮਿਲੇ ਨਹੀਂ; ਲੱਗਦਾ ਹੈ ਪਾਇਲਟ ਨੇ ਹੀ ਹਟਾਉਣ ਦਾ ਫੈਸਲਾ ਲਿਆ।

🕐 ਅਕਤੂਬਰ 2, 2026 👁 0
ਰਾਜਾ ਵੜਿੰਗ ਨੇ ਰਾਹੁਲ ਗਾਂਧੀ ਨੂੰ ਸੌਂਪਿਆ ਅਸਤੀਫ਼ਾ! ਪੰਜਾਬ ਕਾਂਗਰਸ ਦੀ ਕੁਰਸੀ ਖਾਲੀ — ਹੁਣ ਨਵਾਂ ਪ੍ਰਧਾਨ ਕੌਣ?
ਤਾਜ਼ਾ ਖ਼ਬਰਾਂ

ਰਾਜਾ ਵੜਿੰਗ ਨੇ ਰਾਹੁਲ ਗਾਂਧੀ ਨੂੰ ਸੌਂਪਿਆ ਅਸਤੀਫ਼ਾ! ਪੰਜਾਬ ਕਾਂਗਰਸ ਦੀ ਕੁਰਸੀ ਖਾਲੀ — ਹੁਣ ਨਵਾਂ ਪ੍ਰਧਾਨ ਕੌਣ?

ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਦਿੱਲੀ ਵਿੱਚ ਰਾਹੁਲ ਗਾਂਧੀ ਨਾਲ ਮੁਲਾਕਾਤ ਕਰਕੇ ਪੰਜਾਬ ਕਾਂਗਰਸ ਪ੍ਰਧਾਨ ਦਾ ਅਹੁਦਾ ਛੱਡ ਦਿੱਤਾ; ਸਾਢ਼ੇ ਚਾਰ ਸਾਲਾਂ ਦਾ ਕਾਰਜਕਾਲ ਖ਼ਤਮ, ਨਵੇਂ ਪ੍ਰਧਾਨ ਦਾ ਐਲਾਨ ਬਾਕੀ।

🕐 ਅਕਤੂਬਰ 2, 2026 👁 0
ਅੱਜ ਹੀ ਫੈਸਲਾ! ਰਾਹੁਲ ਗਾਂਧੀ ਨਾਲ ਮੁਲਾਕਾਤ ਤੋਂ ਬਾਅਦ ਪੰਜਾਬ ਕਾਂਗਰਸ ਨੂੰ ਮਿਲੇਗਾ ਨਵਾਂ ਪ੍ਰਧਾਨ
ਤਾਜ਼ਾ ਖ਼ਬਰਾਂ

ਅੱਜ ਹੀ ਫੈਸਲਾ! ਰਾਹੁਲ ਗਾਂਧੀ ਨਾਲ ਮੁਲਾਕਾਤ ਤੋਂ ਬਾਅਦ ਪੰਜਾਬ ਕਾਂਗਰਸ ਨੂੰ ਮਿਲੇਗਾ ਨਵਾਂ ਪ੍ਰਧਾਨ

ਪੰਜਾਬ ਕਾਂਗਰਸ: ਰਾਜਾ ਵੜਿੰਗ ਦੀ ਅੱਜ ਰਾਹੁਲ ਗਾਂਧੀ ਨਾਲ ਮੁਲਾਕਾਤ, ਨਵੇਂ ਸੂਬਾ ਪ੍ਰਧਾਨ 'ਤੇ ਫੈਸਲਾ ਸੰਭਵ — ਸਿੰਗਲਾ ਦਾ ਨਾਂ ਸਭ ਤੋਂ ਅੱਗੇ, ਰਾਣਾ ਕੇਪੀ ਵੀ ਦੌੜ ਵਿੱਚ।

🕐 ਅਕਤੂਬਰ 2, 2026 👁 0
ਨਵਾਂ ਪ੍ਰਧਾਨ ਵੀ ਕਾਂਗਰਸ ਆਗੂਆਂ ਨੂੰ ਇੱਕਜੁੱਟ ਨਹੀਂ ਕਰ ਸਕੇਗਾ: ਖਡੂਰ ਸਾਹਿਬ ਵਿੱਚ ਮਾਨ ਦਾ ਕਾਂਗਰਸ ‘ਤੇ ਤਿੱਖਾ ਵਾਰ
ਤਾਜ਼ਾ ਖ਼ਬਰਾਂ

ਨਵਾਂ ਪ੍ਰਧਾਨ ਵੀ ਕਾਂਗਰਸ ਆਗੂਆਂ ਨੂੰ ਇੱਕਜੁੱਟ ਨਹੀਂ ਕਰ ਸਕੇਗਾ: ਖਡੂਰ ਸਾਹਿਬ ਵਿੱਚ ਮਾਨ ਦਾ ਕਾਂਗਰਸ ‘ਤੇ ਤਿੱਖਾ ਵਾਰ

CM ਭਗਵੰਤ ਮਾਨ ਨੇ ਖਡੂਰ ਸਾਹਿਬ ਵਿੱਚ ਕਾਂਗਰਸ 'ਤੇ ਤਿੱਖਾ ਵਾਰ ਕਰਦੇ ਹੋਏ ਕਿਹਾ ਕਿ ਨਵਾਂ ਪ੍ਰਧਾਨ ਵੀ ਪੰਜਾਬ ਕਾਂਗਰਸ ਦੇ ਆਗੂਆਂ ਨੂੰ ਇੱਕਜੁੱਟ ਨਹੀਂ ਕਰ ਸਕੇਗਾ। ਇਸੇ ਸਮਾਗਮ ਵਿੱਚ ਮਾਵਾਂ ਧੀਆਂ ਯੋਜਨਾ ਦੀ ਦੂਜੀ ਕਿਸ਼ਤ ਵੀ ਜਾਰੀ ਕੀਤੀ।

🕐 ਅਕਤੂਬਰ 1, 2026 👁 0
ਪੰਜਾਬ ਕਾਂਗਰਸ ਵਿੱਚ ਵੱਡਾ ਫੇਰਬਦਲ: ਰਾਜਾ ਵੜਿੰਗ ਦੀ ਕੁਰਸੀ ਖਤਰੇ ਵਿੱਚ, ਵਿਜੇ ਇੰਦਰ ਸਿੰਗਲਾ ਸਭ ਤੋਂ ਅੱਗੇ
ਤਾਜ਼ਾ ਖ਼ਬਰਾਂ

ਪੰਜਾਬ ਕਾਂਗਰਸ ਵਿੱਚ ਵੱਡਾ ਫੇਰਬਦਲ: ਰਾਜਾ ਵੜਿੰਗ ਦੀ ਕੁਰਸੀ ਖਤਰੇ ਵਿੱਚ, ਵਿਜੇ ਇੰਦਰ ਸਿੰਗਲਾ ਸਭ ਤੋਂ ਅੱਗੇ

ਕਾਂਗਰਸ ਹਾਈਕਮਾਂਡ ਨੇ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਬਦਲਣ ਦਾ ਫੈਸਲਾ ਕੀਤਾ ਹੈ। ਉਨ੍ਹਾਂ ਨੇ ਅਸਤੀਫਾ ਦੇਣ ਦੀ ਪੇਸ਼ਕਸ਼ ਕੀਤੀ ਹੈ ਅਤੇ ਵਿਜੇ ਇੰਦਰ ਸਿੰਗਲਾ ਨਵੇਂ ਪ੍ਰਧਾਨ ਦੀ ਦੌੜ ਵਿੱਚ ਸਭ ਤੋਂ ਅੱਗੇ ਹਨ।

🕐 ਅਕਤੂਬਰ 1, 2026 👁 0