ਤਾਜ਼ਾ ਖ਼ਬਰਾਂ ਝੋਟੇ ਦੇ ਕਾਤਲ ਦੇ ਘਰ ’ਤੇ ਬੁਲਡੋਜ਼ਰ ਦੀ ਤਿਆਰੀ! ਪ੍ਰਸ਼ਾਸਨ ਦਾ ਵੱਡਾ ਐਕਸ਼ਨ — ਪਰ ਦੁਕਾਨ ਨੂੰ ਨਹੀਂ ਛੇੜਿਆ ਜਾਵੇਗਾ 🕐 ਅਕਤੂਬਰ 14, 2026 👁 18
ਤਾਜ਼ਾ ਖ਼ਬਰਾਂ ਪਰਮਿੰਦਰ ਸਿੰਘ ਝੋਟਾ ਕਤਲ ਮਾਮਲੇ ’ਚ ਅੱਜ ਹੋ ਸਕਦੀ ਹੈ ਵੱਡੀ ਕਾਰਵਾਈ! ਰੋਜ਼ਾਨਾ ਸਪੋਕਸਮੈਨ ਦੀ ਜਾਣਕਾਰੀ ਮੁਤਾਬਕ ਝੋਟਾ ਕਤਲ ਮਾਮਲੇ ’ਚ ਅੱਜ ਸਵੇਰੇ 10 ਵਜੇ ਮੁਲਜ਼ਮ ਦੇ ਘਰ-ਦੁਕਾਨ ’ਤੇ ਬੁਲਡੋਜ਼ਰ ਦੀ ਸੰਭਾਵਨਾ; ਅਧਿਕਾਰਿਕ ਪੁਸ਼ਟੀ ਹਾਲੇ ਨਹੀਂ ਹੋਈ। 🕐 ਅਕਤੂਬਰ 14, 2026 👁 19