
ਤਾਜ਼ਾ ਖ਼ਬਰਾਂ
3 stories

ਪੰਜਾਬ ਵਿਜੀਲੈਂਸ ਬਿਊਰੋ ਨੇ ਸਤੰਬਰ ਵਿੱਚ 6 ਸਰਕਾਰੀ ਅਫ਼ਸਰਾਂ ਸਮੇਤ 8 ਲੋਕਾਂ ਨੂੰ ਰਿਸ਼ਵਤ ਲੈਂਦਿਆਂ ਫੜਿਆ; 23 ਕੇਸਾਂ ਦੇ ਚਾਲਾਨ ਅਦਾਲਤਾਂ ਵਿੱਚ ਪੇਸ਼ ਕੀਤੇ ਗਏ।

₹5 ਕਰੋੜ ਰਿਸ਼ਵਤ ਮਾਮਲੇ ਵਿੱਚ ED ਦੇ ਦੂਜੇ ਸੰਮਨ ’ਤੇ ਵੀ ਅਮਰਦੀਪ ਸਿੰਘ ਗਰੇਵਾਲ ਪੇਸ਼ ਨਹੀਂ ਹੋਏ। ਪਹਿਲਾਂ ਵੀ ਉਨ੍ਹਾਂ ਨੇ ਮੁਅੱਤਲੀ ਮੰਗੀ ਸੀ।