ਪੰਜਾਬ ‘ਚ ਸਿਹਤ ਖੇਤਰ ਦੀਆਂ 53 ਸਰਕਾਰੀ ਨੌਕਰੀਆਂ! PILBS ਮੋਹਾਲੀ ‘ਚ ਫੈਕਲਟੀ ਤੇ ਸੀਨੀਅਰ ਰੈਜ਼ੀਡੈਂਟ — ਅਪਲਾਈ ਦੀ ਆਖ਼ਰੀ ਮਿਤੀ 13 ਅਕਤੂਬਰ
PILBS ਮੋਹਾਲੀ ਵਿੱਚ 53 ਸਰਕਾਰੀ ਅਸਾਮੀਆਂ — ਪ੍ਰੋਫੈਸਰ, ਸੀਨੀਅਰ ਰੈਜ਼ੀਡੈਂਟ, EMO। ਅਰਜ਼ੀ 13 ਅਕਤੂਬਰ ਤੱਕ ਈਮੇਲ ਰਾਹੀਂ, ਇੰਟਰਵਿਊ 16 ਅਕਤੂਬਰ ਨੂੰ।
🕐 ਅਕਤੂਬਰ 9, 2026
👁 0