
ਸਪੋਰਟਸ
5 stories

ਮਰਦ ਏਸ਼ੀਅਨ ਚੈਂਪੀਅਨਜ਼ ਟਰਾਫੀ 27 ਅਕਤੂਬਰ ਤੋਂ 5 ਨਵੰਬਰ ਤੱਕ ਜਲੰਧਰ ਤੇ ਮੋਹਾਲੀ 'ਚ ਖੇਡੀ ਜਾਵੇਗੀ। 2009 ਦੇ ਪੰਜਾਬ ਗੋਲਡ ਕੱਪ ਤੋਂ ਬਾਅਦ ਪੰਜਾਬ 'ਚ ਇਹ ਪਹਿਲਾ ਅੰਤਰਰਾਸ਼ਟਰੀ ਹਾਕੀ ਟੂਰਨਾਮੈਂਟ ਹੋਵੇਗਾ।

ਏਸ਼ੀਅਨ ਹਾਕੀ ਚੈਂਪੀਅਨਜ਼ ਟਰਾਫ਼ੀ (27 ਅਕਤੂਬਰ-5 ਨਵੰਬਰ, ਜਲੰਧਰ-ਮੋਹਾਲੀ) ਤੋਂ ਪਾਕਿਸਤਾਨ ਹਟਿਆ — ਬੰਗਲਾਦੇਸ਼ ਖੇਡੇਗਾ। ਨਿਊਟਰਲ ਵੈਨਿਊ ਦੀ ਮੰਗ ਹਾਕੀ ਇੰਡੀਆ ਨੇ ਠੁਕਰਾਈ; ਭਾਰਤ ਦਾ ਪਹਿਲਾ ਮੈਚ ਹੁਣ ਬੰਗਲਾਦੇਸ਼ ਨਾਲ।

ਏਸ਼ੀਅਨ ਹਾਕੀ ਚੈਂਪੀਅਨਜ਼ ਟਰਾਫ਼ੀ ਲਈ ਪੰਜਾਬ ਦੀਆਂ ਤਿਆਰੀਆਂ ਜ਼ੋਰਾਂ 'ਤੇ। ਮੁੱਖ ਮੰਤਰੀ ਭਗਵੰਤ ਮਾਨ ਨੇ ਜਲੰਧਰ ਦੇ ਬਰਲਟਨ ਪਾਰਕ ਸਟੇਡੀਅਮ 'ਚ ਖੁਦ ਜਾ ਕੇ ਤਿਆਰੀਆਂ ਦਾ ਜਾਇਜ਼ਾ ਲਿਆ ਅਤੇ ਸਾਰੇ ਵਿਭਾਗਾਂ ਨੂੰ ਅੰਤਰਰਾਸ਼ਟਰੀ ਪੱਧਰ ਦੇ ਪ੍ਰਬੰਧਾਂ ਦੇ ਨਿਰਦੇਸ਼ ਦਿੱਤੇ।

ਏਸ਼ੀਆਈ ਹਾਕੀ ਫੈਡਰੇਸ਼ਨ ਦੇ ਸੱਦੇ 'ਤੇ ਜਾਪਾਨ ਜਾਣਾ ਚਾਹੁੰਦੇ ਸਨ ਮੁੱਖ ਮੰਤਰੀ ਭਗਵੰਤ ਮਾਨ; ਸੁਰੱਖਿਆ ਕਾਰਨਾਂ ਦਾ ਹਵਾਲਾ ਦੇ ਕੇ ਕੇਂਦਰ ਨੇ ਸਿਆਸੀ ਮਨਜ਼ੂਰੀ ਤੋਂ ਇਨਕਾਰ ਕੀਤਾ।