ਬੰਦ ਹੋਇਆ ਬਾਜ਼ਾਰ: ਸੈਂਸੈਕਸ 319 ਅੰਕ ਡਿੱਗਿਆ, ਨਿਫਟੀ 25,144 ‘ਤੇ — 3 ਦਿਨ ਦੀ ਤੇਜ਼ੀ ‘ਤੇ ਬ੍ਰੇਕ
ਸ਼ੁੱਕਰਵਾਰ ਨੂੰ ਸੈਂਸੈਕਸ 319 ਅੰਕ ਡਿੱਗ ਕੇ 81,592 'ਤੇ ਅਤੇ ਨਿਫਟੀ 155 ਅੰਕ ਡਿੱਗ ਕੇ 25,144 'ਤੇ ਬੰਦ ਹੋਇਆ। ਅਕਤੂਬਰ ਮਹਿੰਗਾਈ 6.09% ਅਤੇ ਮਹਿੰਗੇ ਕੱਚੇ ਤੇਲ ਨੇ ਤਿੰਨ ਦਿਨ ਦੀ ਤੇਜ਼ੀ 'ਤੇ ਬ੍ਰੇਕ ਲਾ ਦਿੱਤੀ।
🕐 ਨਵੰਬਰ 13, 2026
👁 26