
ਤਾਜ਼ਾ ਖ਼ਬਰਾਂ
4 stories

ਸੋਮਵਾਰ ਸ਼ਾਮ ਦਿੱਲੀ ’ਚ ਸੋਨੀਆ ਗਾਂਧੀ ਦੀ ਯਾਦਾਂ ਵਾਲੀ ਕਿਤਾਬ ‘Belonging: A Journey of Love’ ਦਾ ਲਾਂਚ ਹੋਇਆ, ਜਿੱਥੇ ਭਾਜਪਾ ਆਗੂ ਕੈਪਟਨ ਅਮਰਿੰਦਰ ਸਿੰਘ ਦੀ ਹਾਜ਼ਰੀ ਨੇ ਸਭ ਦਾ ਧਿਆਨ ਖਿੱਚਿਆ।

ਸਚਿਨ ਪਾਇਲਟ ਨੇ ਕੈਪਟਨ ਅਮਰਿੰਦਰ ਸਿੰਘ ਦੀ ਕਾਂਗਰਸ ਵਾਪਸੀ ਬਾਰੇ ਕਿਹਾ — ‘ਰਾਜਨੀਤੀ ’ਚ ਕੁਝ ਵੀ ਹੋ ਸਕਦਾ ਹੈ’। ਕੈਪਟਨ-ਭਾਜਪਾ ਤਣਾਅ ਤੋਂ ਬਾਅਦ ਚਰਚਾਵਾਂ ਤੇਜ਼।

ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ OSD ਸੰਦੀਪ ਸਿੰਘ ਸੰਧੂ ਖ਼ਿਲਾਫ਼ 65 ਲੱਖ ਰੁਪਏ ਦੇ ਸਟ੍ਰੀਟ ਲਾਈਟ ਘੁਟਾਲੇ ਵਾਲੀ FIR ਦੀ ਅੱਗੇ ਦੀ ਕਾਰਵਾਈ 'ਤੇ ਰੋਕ ਲਗਾ ਦਿੱਤੀ।