ਪੰਜਾਬ ਦੇ ਗੁਰਨੂਰ ਬਰਾੜ ਦਾ ਡੈਬਿਊ ‘ਤੇ ਧਮਾਕਾ! ਕਾਨਵੇ ਨੂੰ ਆਊਟ ਕਰ ਪਹਿਲੀ ਟੈਸਟ ਵਿਕਟ ਲਈ, ਨਿਊਜ਼ੀਲੈਂਡ 246/5
ਕ੍ਰਾਈਸਟਚਰਚ ਟੈਸਟ ਦੇ ਪਹਿਲੇ ਦਿਨ ਪੰਜਾਬ ਦੇ ਤੇਜ਼ ਗੇਂਦਬਾਜ਼ ਗੁਰਨੂਰ ਬਰਾੜ ਨੇ ਡੈਬਿਊ 'ਤੇ ਹੀ ਪਹਿਲੀ ਵਿਕਟ ਲੈ ਕੇ ਧਮਾਕਾ ਕਰ ਦਿੱਤਾ। ਆਕਾਸ਼ ਦੀਪ ਦੇ ਦੋ ਵਿਕਟਾਂ ਨਾਲ ਭਾਰਤ ਨੇ ਨਿਊਜ਼ੀਲੈਂਡ ਨੂੰ ਦਿਨ ਦੇ ਅੰਤ ਤੱਕ 246/5 'ਤੇ ਰੋਕਿਆ।
🕐 ਨਵੰਬਰ 27, 2026
👁 12