ਅਕਤੂਬਰ ‘ਚ ਪੰਜਾਬੀ ਸਿਨੇਮਾ ਦਾ ਧਮਾਕਾ: ‘ਥਾਪੀ’, ‘ਵੈੱਲ ਡਨ’ ਅਤੇ ‘ਦੌਦਾਕ’ — ਜਾਣੋ ਪੂਰਾ ਰਿਲੀਜ਼ ਕੈਲੰਡਰ
ਅਕਤੂਬਰ 2026 ਪੰਜਾਬੀ ਫਿਲਮ ਪ੍ਰੇਮੀਆਂ ਲਈ ਭਰਪੂਰ ਮਹੀਨਾ — 16 ਅਕਤੂਬਰ ਨੂੰ ਤਿੰਨ ਫਿਲਮਾਂ ਦੀ ਵੱਡੀ ਟੱਕਰ, ਕਬੱਡੀ ਡਰਾਮਾ 'ਥਾਪੀ' 'ਚ ਨੀਰੂ ਬਾਜਵਾ ਨਾਲ ਸਨੀ ਸਿੰਘ ਦਾ ਪੰਜਾਬੀ ਡੈਬਿਊ, ਫਿਰ 'ਦੌਦਾਕ' ਤੇ 'ਪਟਾਕਾ ਗੁੱਡੀਆਂ'।
🕐 ਅਕਤੂਬਰ 10, 2026
👁 0