
ਤਾਜ਼ਾ ਖ਼ਬਰਾਂ
3 stories

ਦਿੱਲੀ ਪੁਲਿਸ ਨੇ ਗੁਰਦੁਆਰਾ ਬੰਗਲਾ ਸਾਹਿਬ ਵਿਵਾਦ ਵਿੱਚ DSGMC ਦੀ ਸ਼ਿਕਾਇਤ ’ਤੇ ਅਰਵਿੰਦ ਕੇਜਰੀਵਾਲ ਸਮੇਤ ‘ਆਪ’ ਆਗੂਆਂ ਖ਼ਿਲਾਫ਼ FIR ਦਰਜ ਕਰ ਲਈ।

DSGMC ਪ੍ਰਧਾਨ ਹਰਮੀਤ ਸਿੰਘ ਕਾਲਕਾ ਨੇ ਬੰਗਲਾ ਸਾਹਿਬ ਵਿਵਾਦ ‘ਤੇ ਪ੍ਰੈੱਸ ਕਾਨਫਰੰਸ ਕਰਕੇ ‘ਆਪ’ ਆਗੂਆਂ ’ਤੇ ਗੁਰਦੁਆਰਾ ਸਾਹਿਬ ਨੂੰ ਸਿਆਸੀ ਤੂਫ਼ਾਨ ਵਿੱਚ ਘਸੀਟਣ ਦਾ ਦੋਸ਼ ਲਗਾਇਆ।