ਪਰਿਸੀਮਨ ਬਿੱਲ ’ਤੇ ਵਿਰੋਧੀ ਧਿਰ ਇੱਕਜੁੱਟ! INDIA ਗਠਜੋੜ ਨੇ ਐਲਾਨਿਆ — ਸੰਸਦ ’ਚ ਮਿਲ ਕੇ ਕਰਾਂਗੇ ਵਿਰੋਧ
ਖੜਗੇ ਦੀ ਰਿਹਾਇਸ਼ ’ਤੇ 11 ਪਾਰਟੀਆਂ ਦੀ ਬੈਠਕ — ਫ਼ੈਸਲਾ: ਬਿੱਲ ਦਾ ਮਿਲ ਕੇ ਵਿਰੋਧ; ਮੰਗ: 33% ਰਾਖਵਾਂਕਰਨ 543 ਸੀਟਾਂ ਅੰਦਰ ਹੀ ਲਾਗੂ ਹੋਵੇ; ਬਿੱਲ ਸੋਮਵਾਰ ਨੂੰ ਸੰਸਦ ’ਚ ਪੇਸ਼ ਹੋਵੇਗਾ।
🕐 ਨਵੰਬਰ 29, 2026
👁 12