
ਤਾਜ਼ਾ ਖ਼ਬਰਾਂ
3 stories

ਰਾਜਸਥਾਨ ਦੇ ਸ੍ਰੀ ਗੰਗਾਨਗਰ ’ਚ 3 ਨਵੰਬਰ ਨੂੰ ਰੇਲ ਟਰੈਕ ’ਤੇ ਹੋਏ ਧਮਾਕੇ ਦੇ ਮਾਮਲੇ ’ਚ ਰਾਜਸਥਾਨ ATS ਅਤੇ ਪੰਜਾਬ ਪੁਲਿਸ ਨੇ ਗੁਰਦਾਸਪੁਰ ਤੋਂ ਮਹਕਦੀਪ ਕੌਰ (21) ਅਤੇ ਦਵਿੰਦਰ ਸਿੰਘ (22) ਨੂੰ ਗ੍ਰਿਫ਼ਤਾਰ ਕੀਤਾ ਹੈ।

ਪੰਜਾਬ ਪੁਲਿਸ ਨੇ ਖਾਸਾ ਛਾਉਣੀ IED ਧਮਾਕਾ ਸੁਲਝਾਉਣ ਅਤੇ ਪੁਲਿਸ ਇਮਾਰਤਾਂ ’ਤੇ ਹਮਲੇ ਦੀ ਸਾਜ਼ਿਸ਼ ਨਾਕਾਮ ਕਰਨ ਦਾ ਦਾਅਵਾ ਕੀਤਾ — 6 ਗ੍ਰਿਫ਼ਤਾਰ, ਗ੍ਰਨੇਡ ਤੇ ਪਿਸਟਲ ਬਰਾਮਦ।