ਰਜਨੀਕਾਂਤ ਦਾ ਬਾਕਸ ਆਫਿਸ ਧਮਾਕਾ! ‘ਜੇਲਰ 2’ ਰਿਲੀਜ਼ — ਪਹਿਲੇ ਦਿਨ 14.47 ਲੱਖ ਟਿਕਟਾਂ ਦੀ ਰਿਕਾਰਡ ਐਡਵਾਂਸ ਬੁਕਿੰਗ
ਸੁਪਰਸਟਾਰ ਰਜਨੀਕਾਂਤ ਦੀ 'ਜੇਲਰ 2' 15 ਅਕਤੂਬਰ ਨੂੰ ਦੁਨੀਆ ਭਰ ਵਿੱਚ ਰਿਲੀਜ਼ ਹੋ ਗਈ। ਐਡਵਾਂਸ ਬੁਕਿੰਗ ਵਿੱਚ ਪਹਿਲੇ ਦਿਨ 14.47 ਲੱਖ ਟਿਕਟਾਂ (₹30.90 ਕਰੋੜ) ਵਿਕੀਆਂ ਅਤੇ ਕੁੱਲ ਐਡਵਾਂਸ ₹80 ਕਰੋੜ ਤੋਂ ਪਾਰ — ਰਜਨੀਕਾਂਤ ਦੀ ਦੂਜੀ ਸਭ ਤੋਂ ਵੱਡੀ ਐਡਵਾਂਸ ਬੁਕਿੰਗ।
🕐 ਅਕਤੂਬਰ 16, 2026
👁 7