
ਤਾਜ਼ਾ ਖ਼ਬਰਾਂ
4 stories

ਅੱਜ ਪੰਜਾਬ ਵਿੱਚ ਪੱਛਮੀ ਗੜਬੜੀ ਦੇ ਅਸਰ ਨਾਲ ਭਾਰੀ ਮੀਂਹ ਅਤੇ ਗੜ੍ਹੇਮਾਰੀ ਹੋਈ। IMD ਮੁਤਾਬਕ ਅੱਜ ਰਾਤ ਵੀ ਗਰਜ-ਚਮਕ ਨਾਲ ਮੀਂਹ ਜਾਰੀ ਰਹੇਗਾ, ਜਦੋਂਕਿ ਕੱਲ੍ਹ 16 ਅਕਤੂਬਰ ਨੂੰ ਬਾਰਿਸ਼ ਘੱਟ ਥਾਵਾਂ 'ਤੇ ਰਹੇਗੀ।

ਅੱਜ ਰਾਤ ਤੋਂ ਪੰਜਾਬ ਦੇ ਕਈ ਸ਼ਹਿਰਾਂ ਵਿੱਚ ਗਰਜ-ਚਮਕ ਨਾਲ ਮੀਂਹ ਦੇ ਆਸਾਰ ਹਨ। ਕੱਲ੍ਹ (ਵੀਰਵਾਰ) ਸਵੇਰੇ-ਦੁਪਹਿਰੇ ਤੇਜ਼ ਮੀਂਹ ਪੈ ਸਕਦਾ ਹੈ, ਕਿਤੇ-ਕਿਤੇ ਗੜ੍ਹੇਮਾਰੀ ਦੀ ਵੀ ਸੰਭਾਵਨਾ ਹੈ।

ਕੱਲ੍ਹ ਪੰਜਾਬ 'ਚ ਗਰਜ-ਚਮਕ ਨਾਲ ਮੀਂਹ, 14-15 ਅਕਤੂਬਰ ਨੂੰ ਗੜੇਮਾਰੀ ਦੀ ਚਿਤਾਵਨੀ — ਲੁਧਿਆਣਾ 'ਚ 4 ਡਿਗਰੀ ਤੱਕ ਗਿਰਾਵਟ।