ਡਰੋਨ ਰੋਕਣ ਵਾਲਾ ਹੀ ਨਸ਼ਾ ਤਸਕਰੀ ‘ਚ ਫੜਿਆ! NCB ਨੇ ਐਂਟੀ-ਡਰੋਨ ਯੂਨਿਟ ਦੇ ਕਾਂਸਟੇਬਲ ਕੋਲੋਂ ਫੜੀ 15 ਕਿਲੋ ਹੈਰੋਇਨ
ਤਰਨਤਾਰਨ 'ਚ NCB ਦੀ ਕਾਰਵਾਈ ਦੌਰਾਨ ਪੰਜਾਬ ਪੁਲਿਸ ਦੇ ਐਂਟੀ-ਡਰੋਨ ਯੂਨਿਟ 'ਚ ਤਾਇਨਾਤ ਕਾਂਸਟੇਬਲ ਕਰਨਦੀਪ ਸਿੰਘ ਕੋਲੋਂ 15 ਕਿਲੋ ਹੈਰੋਇਨ ਬਰਾਮਦ ਹੋਈ। SSP ਨੇ ਗ੍ਰਿਫ਼ਤਾਰੀ ਦੀ ਪੁਸ਼ਟੀ ਕੀਤੀ ਹੈ।
🕐 ਅਕਤੂਬਰ 14, 2026
👁 0