10ਵੀਂ-12ਵੀਂ ਬੋਰਡ ਪ੍ਰੀਖਿਆ 2027: ਫਾਰਮ ਤੇ ਫੀਸ ਦਾ ਸ਼ੈਡਿਊਲ ਜਾਰੀ, 23 ਅਕਤੂਬਰ ਆਖ਼ਰੀ ਮਿਤੀ
ਪੀਐਸਈਬੀ ਨੇ 2027 ਦੀਆਂ 10ਵੀਂ-12ਵੀਂ ਬੋਰਡ ਪ੍ਰੀਖਿਆਵਾਂ ਲਈ ਫਾਰਮ ਅਤੇ ਫੀਸ ਦਾ ਸ਼ੈਡਿਊਲ ਜਾਰੀ ਕਰ ਦਿੱਤਾ ਹੈ। ਬਿਨਾਂ ਲੇਟ ਫੀਸ ਦੇ 23 ਅਕਤੂਬਰ ਤੱਕ ਫਾਰਮ ਭਰੇ ਜਾਣਗੇ; ਫੀਸ 2,000-2,450 ਰੁਪਏ ਤੈਅ।
🕐 ਅਕਤੂਬਰ 7, 2026
👁 18