
ਤਾਜ਼ਾ ਖ਼ਬਰਾਂ
3 stories

PSSSB ਨੇ ਜੂਨੀਅਰ ਇੰਜੀਨੀਅਰ (ਸਿਵਲ/ਮਕੈਨੀਕਲ/ਬਿਜਲੀ) ਭਰਤੀ 2026 ਦੀਆਂ 262 ਅਸਾਮੀਆਂ ਲਈ ਅਪਲਾਈ ਦਾ ਮੌਕਾ ਮੁੜ ਖੋਲ੍ਹ ਦਿੱਤਾ — 12 ਤੋਂ 27 ਅਕਤੂਬਰ 2026 ਤੱਕ ਭਰੋ ਫਾਰਮ। 18 ਅਕਤੂਬਰ ਵਾਲੀ ਪ੍ਰੀਖਿਆ ਮੁਲਤਵੀ।

PSSSB ਨੇ ਵਿਗਿਆਪਨ 13/2026 ਤਹਿਤ ਗਰੁੱਪ-B ਦੀਆਂ 10 ਅਸਾਮੀਆਂ ਲਈ ਭਰਤੀ ਖੋਲ੍ਹੀ — ਹੈੱਡ ਡਰਾਫਟਸਮੈਨ, ਲਾਅ ਅਫ਼ਸਰ, ਲੀਗਲ ਅਸਿਸਟੈਂਟ ਅਤੇ ਅਕਾਊਂਟੈਂਟ। ਅਪਲਾਈ ਦੀ ਆਖ਼ਰੀ ਮਿਤੀ 22 ਅਕਤੂਬਰ 2026।