Skip to content
ਮੰਗਲਵਾਰ, 20 ਅਕਤੂਬਰ 2026 Punjab's Gurmukhi-first independent newsroom
Breaking
‘ਲੋਕਤੰਤਰ ਬਚਾਓ, ਭੀੜਤੰਤਰ ਹਟਾਓ!’ — ਹਰਿਆਣਾ ਭਾਜਪਾ ਦੀ 22 ਅਕਤੂਬਰ ਤੋਂ 15 ਦਿਨ ਦੀ ਵੱਡੀ ਮੁਹਿੰਮ ਡੈਮਾਂ ਕੋਲ ਵੱਸਣਗੇ ਈਕੋ-ਟੂਰਿਜ਼ਮ ਹੱਬ! 477 ਏਕੜ ਜ਼ਮੀਨ ਚਿੰਨ੍ਹਿਤ, ₹2,000 ਕਰੋੜ ਦੇ ਨਿੱਜੀ ਨਿਵੇਸ਼ ਦਾ ਟੀਚਾ ਪੰਜਾਬ ‘ਚ ‘ਡਰ ਦੇ ਸਾਏ ਹੇਠ ਜ਼ਿੰਦਗੀ’! ਪੀੜਤ ਪਰਿਵਾਰਾਂ ਨੂੰ ਮਿਲੇ ਪਾਇਲਟ-ਪਰਗਟ — ਸ਼ਾਹ ਦੇ ਦੌਰੇ ਤੋਂ ਪਹਿਲਾਂ ਕੇਂਦਰ ‘ਤੇ ਸਵਾਲ ਕਾਂਗਰਸ ‘ਚ ਵੱਡਾ ਝਟਕਾ! ਸੰਦੀਪ ਸੰਧੂ ਨੇ ਛੱਡਿਆ ਜਨਰਲ ਸਕੱਤਰ (ਸੰਗਠਨ) ਦਾ ਅਹੁਦਾ — ਪਰਗਟ ਨਾਲ ਪੁਰਾਣੇ ਮਤਭੇਦ ਫਿਰ ਚਰਚਾ ‘ਚ ਦੁਸਹਿਰੇ ‘ਤੇ ਰਾਵਣ ਨਾਲ ਸੜੇਗਾ ‘ਚਿੱਟੇ ਦਾ ਰਾਵਣ’! ਅੱਜ ਪੰਜਾਬ ‘ਚ ਅਮਿਤ ਸ਼ਾਹ — 3 ਪੀੜਤ ਪਰਿਵਾਰਾਂ ਨਾਲ ਮੁਲਾਕਾਤ, ਸਿਆਸੀ ਘਮਾਸਾਨ ਤੇਜ਼ ਦੁਸਹਿਰੇ ਕਾਰਨ ਅੱਜ ਬਾਜ਼ਾਰ ਬੰਦ: ਸੋਮਵਾਰ ਦੇ 876 ਅੰਕਾਂ ਦੇ ਝਟਕੇ ਤੋਂ ਬਾਅਦ ਬੁੱਧਵਾਰ ਨੂੰ ਕੀ ਉਮੀਦ? ‘ਨਸ਼ਾ ਤਸਕਰਾਂ ਨੂੰ ਬਚਾ ਰਹੀ ਸਰਕਾਰ!’ — ਲਵਪ੍ਰੀਤ ਦੀ ਭੈਣ ਨੂੰ ਨਾਲ਼ ਲੈ ਕੇ DGP ਨੂੰ ਮਿਲੇ ਜਾਖੜ; 7 ਦਿਨ ਦਾ ਅਲਟੀਮੇਟਮ, ਨਹੀਂ ਤਾਂ ਅਦਾਲਤ ਹਰਿਆਣਾ ‘ਚ ਬਿਜਲੀ ਵੰਡ ‘ਚ ਪਹਿਲੀ ਵਾਰ ਪ੍ਰਾਈਵੇਟ ਐਂਟਰੀ! ਗੁੜਗਾਉਂ-ਨੂਹ ‘ਚ 25 ਸਾਲ ਦਾ ਲਾਇਸੈਂਸ — ਵਿਰੋਧੀਆਂ ਨੇ ਕਿਹਾ ‘ਬੈਕਡੋਰ ਨਿੱਜੀਕਰਨ’ ‘ਲੋਕਤੰਤਰ ਬਚਾਓ, ਭੀੜਤੰਤਰ ਹਟਾਓ!’ — ਹਰਿਆਣਾ ਭਾਜਪਾ ਦੀ 22 ਅਕਤੂਬਰ ਤੋਂ 15 ਦਿਨ ਦੀ ਵੱਡੀ ਮੁਹਿੰਮ ਡੈਮਾਂ ਕੋਲ ਵੱਸਣਗੇ ਈਕੋ-ਟੂਰਿਜ਼ਮ ਹੱਬ! 477 ਏਕੜ ਜ਼ਮੀਨ ਚਿੰਨ੍ਹਿਤ, ₹2,000 ਕਰੋੜ ਦੇ ਨਿੱਜੀ ਨਿਵੇਸ਼ ਦਾ ਟੀਚਾ ਪੰਜਾਬ ‘ਚ ‘ਡਰ ਦੇ ਸਾਏ ਹੇਠ ਜ਼ਿੰਦਗੀ’! ਪੀੜਤ ਪਰਿਵਾਰਾਂ ਨੂੰ ਮਿਲੇ ਪਾਇਲਟ-ਪਰਗਟ — ਸ਼ਾਹ ਦੇ ਦੌਰੇ ਤੋਂ ਪਹਿਲਾਂ ਕੇਂਦਰ ‘ਤੇ ਸਵਾਲ ਕਾਂਗਰਸ ‘ਚ ਵੱਡਾ ਝਟਕਾ! ਸੰਦੀਪ ਸੰਧੂ ਨੇ ਛੱਡਿਆ ਜਨਰਲ ਸਕੱਤਰ (ਸੰਗਠਨ) ਦਾ ਅਹੁਦਾ — ਪਰਗਟ ਨਾਲ ਪੁਰਾਣੇ ਮਤਭੇਦ ਫਿਰ ਚਰਚਾ ‘ਚ ਦੁਸਹਿਰੇ ‘ਤੇ ਰਾਵਣ ਨਾਲ ਸੜੇਗਾ ‘ਚਿੱਟੇ ਦਾ ਰਾਵਣ’! ਅੱਜ ਪੰਜਾਬ ‘ਚ ਅਮਿਤ ਸ਼ਾਹ — 3 ਪੀੜਤ ਪਰਿਵਾਰਾਂ ਨਾਲ ਮੁਲਾਕਾਤ, ਸਿਆਸੀ ਘਮਾਸਾਨ ਤੇਜ਼ ਦੁਸਹਿਰੇ ਕਾਰਨ ਅੱਜ ਬਾਜ਼ਾਰ ਬੰਦ: ਸੋਮਵਾਰ ਦੇ 876 ਅੰਕਾਂ ਦੇ ਝਟਕੇ ਤੋਂ ਬਾਅਦ ਬੁੱਧਵਾਰ ਨੂੰ ਕੀ ਉਮੀਦ? ‘ਨਸ਼ਾ ਤਸਕਰਾਂ ਨੂੰ ਬਚਾ ਰਹੀ ਸਰਕਾਰ!’ — ਲਵਪ੍ਰੀਤ ਦੀ ਭੈਣ ਨੂੰ ਨਾਲ਼ ਲੈ ਕੇ DGP ਨੂੰ ਮਿਲੇ ਜਾਖੜ; 7 ਦਿਨ ਦਾ ਅਲਟੀਮੇਟਮ, ਨਹੀਂ ਤਾਂ ਅਦਾਲਤ ਹਰਿਆਣਾ ‘ਚ ਬਿਜਲੀ ਵੰਡ ‘ਚ ਪਹਿਲੀ ਵਾਰ ਪ੍ਰਾਈਵੇਟ ਐਂਟਰੀ! ਗੁੜਗਾਉਂ-ਨੂਹ ‘ਚ 25 ਸਾਲ ਦਾ ਲਾਇਸੈਂਸ — ਵਿਰੋਧੀਆਂ ਨੇ ਕਿਹਾ ‘ਬੈਕਡੋਰ ਨਿੱਜੀਕਰਨ’

Tag: Punjab Congress

43 stories

ਪੰਜਾਬ ਕਾਂਗਰਸ ਵਿੱਚ ਵੱਡਾ ਫੇਰਬਦਲ! ਰਾਜਾ ਵੜਿੰਗ ਨੇ ਪ੍ਰਧਾਨ ਦਾ ਅਹੁਦਾ ਛੱਡਿਆ, X ਬਾਇਓ ‘ਚ ‘ਸਾਬਕਾ ਪ੍ਰਧਾਨ’
ਤਾਜ਼ਾ ਖ਼ਬਰਾਂ

ਪੰਜਾਬ ਕਾਂਗਰਸ ਵਿੱਚ ਵੱਡਾ ਫੇਰਬਦਲ! ਰਾਜਾ ਵੜਿੰਗ ਨੇ ਪ੍ਰਧਾਨ ਦਾ ਅਹੁਦਾ ਛੱਡਿਆ, X ਬਾਇਓ ‘ਚ ‘ਸਾਬਕਾ ਪ੍ਰਧਾਨ’

ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਐਕਸ 'ਤੇ ਪੋਸਟ ਰਾਹੀਂ ਐਲਾਨ ਅਤੇ ਬਾਇਓ 'ਚ 'ਸਾਬਕਾ ਪ੍ਰਧਾਨ'। ਅਗਲੇ ਪ੍ਰਧਾਨ ਲਈ ਵਿਜੈਇੰਦਰ ਸਿੰਗਲਾ ਸਭ ਤੋਂ ਮੂਹਰੇ।

🕐 ਅਕਤੂਬਰ 1, 2026 👁 0
ਅਸਤੀਫ਼ੇ ‘ਤੇ ਪਹਿਲੀ ਵਾਰ ਬੋਲੇ ਵੜਿੰਗ: “ਕੋਈ ਟਿੱਪਣੀ ਨਹੀਂ ਕਰਾਂਗਾ, ਕੁਝ ਗੱਲਾਂ ਅੰਦਰੂਨੀ ਹੁੰਦੀਆਂ ਹਨ”
ਤਾਜ਼ਾ ਖ਼ਬਰਾਂ

ਅਸਤੀਫ਼ੇ ‘ਤੇ ਪਹਿਲੀ ਵਾਰ ਬੋਲੇ ਵੜਿੰਗ: “ਕੋਈ ਟਿੱਪਣੀ ਨਹੀਂ ਕਰਾਂਗਾ, ਕੁਝ ਗੱਲਾਂ ਅੰਦਰੂਨੀ ਹੁੰਦੀਆਂ ਹਨ”

ਅਸਤੀਫ਼ੇ ਦੀਆਂ ਅਟਕਲਾਂ ਵਿਚਕਾਰ ਰਾਜਾ ਵੜਿੰਗ ਨੇ ਪਹਿਲੀ ਵਾਰ ਪ੍ਰਤੀਕਿਰਿਆ ਦਿੱਤੀ — "ਕੁਝ ਗੱਲਾਂ ਅੰਦਰੂਨੀ ਹੁੰਦੀਆਂ ਹਨ"। ਵਿਜੇਇੰਦਰ ਸਿੰਗਲਾ ਬੋਲੇ — "ਮੈਨੂੰ ਮੀਡੀਆ ਤੋਂ ਪਤਾ ਲੱਗਾ"। ਨਵੇਂ ਪ੍ਰਧਾਨ ਦਾ ਐਲਾਨ 2 ਅਕਤੂਬਰ ਨੂੰ ਹੋ ਸਕਦਾ ਹੈ।

🕐 ਅਕਤੂਬਰ 1, 2026 👁 1
ਚੋਣਾਂ ਤੋਂ ਪਹਿਲਾਂ ਕਾਂਗਰਸ ‘ਚ ਭੁਚਾਲ! ਵੜਿੰਗ ਹਟਾਏ ਜਾਣਗੇ, ਨਵੇਂ ਪ੍ਰਧਾਨ ਲਈ ਸਿੰਗਲਾ ਮੂਹਰੇ
ਤਾਜ਼ਾ ਖ਼ਬਰਾਂ

ਚੋਣਾਂ ਤੋਂ ਪਹਿਲਾਂ ਕਾਂਗਰਸ ‘ਚ ਭੁਚਾਲ! ਵੜਿੰਗ ਹਟਾਏ ਜਾਣਗੇ, ਨਵੇਂ ਪ੍ਰਧਾਨ ਲਈ ਸਿੰਗਲਾ ਮੂਹਰੇ

ਕਾਂਗਰਸ ਹਾਈਕਮਾਨ ਨੇ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਪੰਜਾਬ ਪ੍ਰਧਾਨਗੀ ਤੋਂ ਹਟਾਉਣ ਦਾ ਫ਼ੈਸਲਾ ਕਰ ਲਿਆ; ਵਿਜੇਇੰਦਰ ਸਿੰਗਲਾ ਨਵੇਂ ਮੁਖੀ ਲਈ ਮੂਹਰੇ, ਜਲਦੀ ਘੋਸ਼ਣਾ ਦੀ ਉਮੀਦ।

🕐 ਅਕਤੂਬਰ 1, 2026 👁 1