
ਸਪੋਰਟਸ
3 stories

18 ਸਾਲ ਵਿਦਰਭ ਤੋਂ ਬਾਅਦ ਪੰਜਾਬ ਨਾਲ ਜੁੜੇ ਉਮੇਸ਼ ਯਾਦਵ ਨੇ ਡੈਬਿਊ ਮੈਚ 'ਚ ਹੀ ਅਸਮ ਖ਼ਿਲਾਫ਼ 5 ਵਿਕਟਾਂ ਝਟਕੀਆਂ — ਮੁੱਲਾਂਪੁਰ 'ਚ ਰਣਜੀ ਟਰਾਫ਼ੀ 2026-27 ਦਾ ਸ਼ਾਨਦਾਰ ਆਗਾਜ਼।

ਪੰਜਾਬ ਦੀ ਟੀਮ ਅੱਜ ਤੋਂ ਰਣਜੀ ਟਰਾਫ਼ੀ 2026-27 ਦੀ ਮੁਹਿੰਮ ਦਾ ਆਗਾਜ਼ ਕਰ ਰਹੀ ਹੈ — ਮੁੱਲਾਂਪੁਰ 'ਚ ਸਵੇਰੇ 9:30 ਵਜੇ ਅਸਮ ਨਾਲ ਪਹਿਲਾ ਮੁਕਾਬਲਾ। ਸ਼ੁਭਮਨ ਗਿੱਲ ਪਹਿਲੇ ਮੈਚ 'ਚੋਂ ਬਾਹਰ, ਕਪਤਾਨੀ ਉਦੈ ਸਹਾਰਨ ਕਰਨਗੇ।