ਲੁਧਿਆਣਾ ‘ਚ ਸਾਬਕਾ ਸਰਪੰਚ ਦਾ ਗੋਲੀਆਂ ਨਾਲ ਕਤਲ! ਮਾਸਕਧਾਰੀ ਬਾਈਕਰਾਂ ਨੇ ਘੇਰ ਕੇ ਮਾਰੀਆਂ ਕਰੀਬ 10 ਗੋਲੀਆਂ
ਪਿੰਡ ਮਾਨਨੇਵਾਲ ਦੇ ਸਾਬਕਾ ਸਰਪੰਚ ਨਵਜੀਤ ਸਿੰਘ ਨੀਤੂ ਨੂੰ ਲਾਧੋਵਾਲ ਬਾਈਪਾਸ ਨੇੜੇ ਮਾਸਕਧਾਰੀ ਹਮਲਾਵਰਾਂ ਨੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ; ਪੁਲਿਸ ਨੇ ਜ਼ਮੀਨੀ ਵਿਵਾਦ ਦਾ ਸ਼ੱਕ ਜਤਾਇਆ।
🕐 ਅਕਤੂਬਰ 4, 2026
👁 0