
ਕਿਸਾਨੀ
3 stories

ਝੋਟੇ ਦੇ ਕਤਲ ’ਤੇ ਵੀਰਵਾਰ ਨੂੰ ਪੰਜਾਬ ਭਰ ’ਚ ਬੰਦ — ਬਾਜ਼ਾਰ ਬੰਦ, ਨਿੱਜੀ ਸਕੂਲਾਂ ’ਚ ਛੁੱਟੀ, ਸੜਕਾਂ ਜਾਮ; ਅੰਮ੍ਰਿਤਸਰ ’ਚ ਪੰਧੇਰ ਦੀ ਅਗਵਾਈ ’ਚ ਮਾਨ ਦਾ ਪੁਤਲਾ ਫੂਕਿਆ, CBI ਜਾਂਚ ਅਤੇ ਅਸਤੀਫ਼ਿਆਂ ਦੀ ਮੰਗ ਤੇਜ਼।

ਨਸ਼ਾ-ਵਿਰੋਧੀ ਕਾਰਕੁਨ ਪਰਮਿੰਦਰ ਸਿੰਘ ਝੋਟੇ ਦੀ ਹੱਤਿਆ ਖ਼ਿਲਾਫ਼ ਵੀਰਵਾਰ ਨੂੰ ਪੰਜਾਬ ਬੰਦ — ਅੰਮ੍ਰਿਤਸਰ 'ਚ ਭਾਰੀ ਪੁਲਿਸ ਤਾਇਨਾਤੀ, ਗੋਲਡਨ ਗੇਟ 'ਤੇ ਕਿਸਾਨ ਜਥੇਬੰਦੀਆਂ ਦਾ ਪ੍ਰਦਰਸ਼ਨ, ਮੁੱਖ ਮੰਤਰੀ ਤੇ DGP ਦੇ ਅਸਤੀਫ਼ੇ ਦੀ ਮੰਗ।