2027 ਚੋਣਾਂ ਤੋਂ ਪਹਿਲਾਂ ਵੱਡੀ ਖ਼ਬਰ! ਪੰਜਾਬ ਦੀ ਖਰੜਾ ਵੋਟਰ ਸੂਚੀ ਜਾਰੀ — ਨਾਂਅ ਚੈੱਕ ਕਰੋ, 11 ਦਸੰਬਰ ਤੱਕ ਇਤਰਾਜ਼ ਦਾ ਮੌਕਾ
ਪੰਜਾਬ ਦੀਆਂ 117 ਵਿਧਾਨ ਸਭਾ ਸੀਟਾਂ ਲਈ SSR 2027 ਤਹਿਤ ਖਰੜਾ ਵੋਟਰ ਸੂਚੀ ਅੱਜ ਜਾਰੀ — 12 ਨਵੰਬਰ ਤੋਂ 11 ਦਸੰਬਰ ਤੱਕ ਦਾਅਵੇ-ਇਤਰਾਜ਼, ਅੰਤਿਮ ਸੂਚੀ 4 ਜਨਵਰੀ 2027 ਨੂੰ; ਨਾਂਅ ceopunjab.gov.in ’ਤੇ ਚੈੱਕ ਕਰੋ।
🕐 ਨਵੰਬਰ 12, 2026
👁 25