ਹਰ ਵਾਰਡ ਦੀ ਕਾਇਆ ਕਲਪ! 1 ਦਸੰਬਰ ਤੋਂ ‘ਮਿਸ਼ਨ ਕਲੀਨ ਪੰਜਾਬ 3.0’ — 166 ਸ਼ਹਿਰਾਂ ਦੇ 3,300 ਵਾਰਡਾਂ ’ਚ ਵੱਡੀ ਸਫ਼ਾਈ ਮੁਹਿੰਮ
ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ‘ਮਿਸ਼ਨ ਕਲੀਨ ਪੰਜਾਬ 3.0’ ਦਾ ਐਲਾਨ ਕੀਤਾ — 1 ਤੋਂ 31 ਦਸੰਬਰ ਤੱਕ ਸੂਬੇ ਦੀਆਂ 166 ਸ਼ਹਿਰੀ ਸਥਾਨਕ ਸੰਸਥਾਵਾਂ ਦੇ 3,300 ਵਾਰਡਾਂ ਵਿੱਚ 8 ਨਾਗਰਿਕ ਮੁੱਦਿਆਂ ’ਤੇ ਕੰਮ ਹੋਵੇਗਾ।
🕐 ਨਵੰਬਰ 27, 2026
👁 15