ਕੱਲ੍ਹ ਹਰ ਬੂਥ ’ਤੇ ਵੋਟਰ ਕੈਂਪ! ਪੰਜਾਬ ’ਚ 22 ਨਵੰਬਰ ਨੂੰ ਸਵੇਰੇ 10 ਤੋਂ ਸ਼ਾਮ 4 ਵਜੇ ਤੱਕ ਨਾਂਅ ਚੈੱਕ ਤੇ ਦਰਜ ਕਰਵਾਓ
ਪੰਜਾਬ ਦੇ ਹਰ ਪੋਲਿੰਗ ਬੂਥ ’ਤੇ ਕੱਲ੍ਹ 22 ਨਵੰਬਰ ਨੂੰ ਸਵੇਰੇ 10 ਤੋਂ ਸ਼ਾਮ 4 ਵਜੇ ਤੱਕ ਵਿਸ਼ੇਸ਼ ਵੋਟਰ ਕੈਂਪ ਲਗਾਏ ਜਾਣਗੇ — ਨਾਂਅ ਚੈੱਕ ਕਰੋ, ਨਵਾਂ ਨਾਂਅ ਦਰਜ ਕਰਵਾਓ ਜਾਂ ਗ਼ਲਤੀ ਠੀਕ ਕਰਵਾਓ।
🕐 ਨਵੰਬਰ 21, 2026
👁 22