
ਦੁਪਹਿਰ ਤੋਂ ਪਹਿਲਾਂ ਬਾਜ਼ਾਰ ਚਮਕਿਆ: ਸੈਂਸੈਕਸ 332 ਅੰਕ ਉੱਪਰ, ਕੱਲ੍ਹ RBI ਦੇ ਫੈਸਲੇ ‘ਤੇ ਨਜ਼ਰ
ਮੰਗਲਵਾਰ ਦੁਪਹਿਰ ਤੋਂ ਪਹਿਲਾਂ ਸੈਂਸੈਕਸ 332.30 ਅੰਕ ਚੜ੍ਹ ਕੇ 72,708.92 ਅਤੇ ਨਿਫਟੀ 105.35 ਅੰਕ ਵਧ ਕੇ 22,661.95 'ਤੇ ਪਹੁੰਚਿਆ। ਕੱਚਾ ਤੇਲ ਸਸਤਾ ਹੋਣ ਅਤੇ ਵਿਸ਼ਵ ਬਾਜ਼ਾਰਾਂ ਦੇ ਹੌਸਲੇ ਨਾਲ ਤੇਜ਼ੀ ਜਾਰੀ, ਪਰ ਬੁੱਧਵਾਰ ਨੂੰ RBI ਦੀ ਨੀਤੀ ਦੇ ਫੈਸਲੇ ਤੋਂ ਪਹਿਲਾਂ ਨਿਵੇਸ਼ਕ ਸਾਵਧਾਨ।








