
ਸੈਂਸੈਕਸ 81,000 ਪਾਰ, ਪਰ ਅੱਧਾ ਬਾਜ਼ਾਰ ਡਿੱਗਿਆ! ਹਫ਼ਤੇ ‘ਚ 28 ਲੱਖ ਕਰੋੜ ਦੀ ਕਮਾਈ
ਸ਼ੁੱਕਰਵਾਰ ਨੂੰ ਸੈਂਸੈਕਸ 1,718 ਅੰਕ ਚੜ੍ਹ ਕੇ 81,028 ਅਤੇ ਨਿਫਟੀ 494 ਅੰਕ ਵਧ ਕੇ 25,030 'ਤੇ ਬੰਦ ਹੋਏ, ਪਰ NSE 'ਤੇ 2,141 ਸ਼ੇਅਰ ਡਿੱਗੇ ਜਦੋਂ ਕਿ 1,439 ਹੀ ਚੜ੍ਹੇ — ਤੇਜ਼ੀ ਸਿਰਫ਼ ਵੱਡੀਆਂ ਕੰਪਨੀਆਂ ਤੱਕ ਸੀਮਤ ਰਹੀ।








