
ਬਿਜਲੀ ਸਟੋਰ ਕਰਨ ਲਈ ₹14,500 ਕਰੋੜ! ਕੇਂਦਰ ਦੀ ਵੱਡੀ ਸਕੀਮ — 92 GWh ਸਟੋਰੇਜ, ਸੂਰਜ ਡੁੱਬਣ ਮਗਰੋਂ ਵੀ ਚੱਲੇਗੀ ਬਿਜਲੀ
ਕੇਂਦਰੀ ਮੰਤਰੀ ਮੰਡਲ ਨੇ ₹14,500 ਕਰੋੜ ਦੀ VGF ਸਕੀਮ ਨੂੰ ਮਨਜ਼ੂਰੀ ਦਿੱਤੀ — 92 GWh ਨਵੀਂ ਊਰਜਾ ਸਟੋਰੇਜ ਬਣੇਗੀ, ਜਿਸ ’ਚ 60 GWh ਪੰਪਡ ਹਾਈਡਰੋ ਤੇ 30 GWh ਬੈਟਰੀ ਸਟੋਰੇਜ ਸ਼ਾਮਲ ਹੈ।








