
ਮੁਸਲਿਮ ਬਹੁਗਿਣਤੀ ਸੀਟ ‘ਤੇ ਭਾਜਪਾ ਦੀ ਵੱਡੀ ਜਿੱਤ! ਨਗਾਂਵ ਲੋਕ ਸਭਾ ਜ਼ਿਮਨੀ ਚੋਣ ‘ਚ ਕਾਂਗਰਸ ਤੀਜੇ ਨੰਬਰ ‘ਤੇ ਧੱਕੀ
ਅਸਾਮ ਦੀ ਨਗਾਂਵ ਲੋਕ ਸਭਾ ਸੀਟ ਦੀ ਜ਼ਿਮਨੀ ਚੋਣ 'ਚ ਭਾਜਪਾ ਦੇ ਦੇਬਾਸ਼ੀਸ਼ ਸ਼ਰਮਾ ਨੇ AIUDF ਮੁਖੀ ਬਦਰੁੱਦੀਨ ਅਜਮਲ ਨੂੰ ਲਗਭਗ 1.4 ਲੱਖ ਵੋਟਾਂ ਨਾਲ ਹਰਾ ਦਿੱਤਾ; ਕਾਂਗਰਸ ਦਾ ਉਮੀਦਵਾਰ ਤੀਜੇ ਨੰਬਰ 'ਤੇ ਰਿਹਾ। ਮੁੱਖ ਮੰਤਰੀ ਹਿਮੰਤ ਬਿਸਵਾ ਸਰਮਾ ਨੇ ਇਸ ਨੂੰ ਰਾਹੁਲ ਗਾਂਧੀ ਦੀ ਰਾਜਨੀਤੀ ਦੀ 'ਕਰਾਰੀ ਹਾਰ' ਦੱਸਿਆ।








