
ਮੋਹਾਲੀ ’ਚ BRIC-NABI ਦੀ ਭਰਤੀ! 3 ਰਿਸਰਚ ਅਸਾਮੀਆਂ — 27 ਨਵੰਬਰ ਨੂੰ ਵਾਕ-ਇਨ ਇੰਟਰਵਿਊ, ₹58,000 ਤੱਕ ਤਨਖਾਹ
BRIC-NABI ਮੋਹਾਲੀ ਨੇ 3 ਰਿਸਰਚ ਅਸਾਮੀਆਂ ਲਈ ਵਾਕ-ਇਨ ਇੰਟਰਵਿਊ ਦਾ ਇਸ਼ਤਿਹਾਰ ਜਾਰੀ ਕੀਤਾ ਹੈ। ਇੰਟਰਵਿਊ 27 ਨਵੰਬਰ 2026 ਨੂੰ ਸਵੇਰੇ 9 ਵਜੇ ਮੋਹਾਲੀ ਵਿਖੇ ਹੋਵੇਗੀ; ਤਨਖਾਹ ₹28,000–₹58,000 ਪਲੱਸ ਐੱਚਆਰਏ ਹੈ।








