
ਚਿੱਟਾ-ਮੁਕਤ ਪੰਜਾਬ ਦਾ ਵਾਅਦਾ: ਜਲੰਧਰ ਰੈਲੀ ਵਿੱਚ ਅਮਿਤ ਸ਼ਾਹ ਨੇ ਕਿਹਾ — 2029 ਤੱਕ ਨਸ਼ੇ ਤੋਂ ਆਜ਼ਾਦ ਹੋਵੇਗਾ ਪੰਜਾਬ
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਜਲੰਧਰ ਵਿੱਚ ਭਾਜਪਾ ਦੀ 'ਨਸ਼ਾ ਮੁਕਤ ਪੰਜਾਬ ਯਾਤਰਾ' ਦੇ ਸਮਾਪਨ ਮੌਕੇ ਐਲਾਨ ਕੀਤਾ ਕਿ ਭਾਜਪਾ ਸਰਕਾਰ 31 ਦਸੰਬਰ 2029 ਤੱਕ ਪੰਜਾਬ ਨੂੰ ਚਿੱਟੇ ਦੇ ਵਪਾਰ ਤੋਂ ਮੁਕਤ ਕਰੇਗੀ।








