
ਤਾਜ਼ਾ ਖ਼ਬਰਾਂ
4 stories

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਜਲੰਧਰ ’ਚ ਲਾਏ ਦੋਸ਼ਾਂ ਤੋਂ ਬਾਅਦ ਆਪ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਭਾਜਪਾ ’ਤੇ ਪਲਟਵਾਰ ਕੀਤਾ — ‘ਚਿੱਟਾ ਪਾਰਟੀ’ ਨਾਲ ਮਿਲੀਭੁਗਤ ਦਾ ਦੋਸ਼, ਅਦਾਨੀ ਪੋਰਟ ਰੂਟ ਅਤੇ ਸਾਬਰਮਤੀ ਜੇਲ੍ਹ ਦੇ ਗੈਂਗਸਟਰਾਂ ਦਾ ਜ਼ਿਕਰ।

ਕਾਂਗਰਸ ਦੇ ਪੰਜਾਬ ਇੰਚਾਰਜ ਸਚਿਨ ਪਾਇਲਟ ਨੇ ਦਾਅਵਾ ਕੀਤਾ ਕਿ ਪੰਜਾਬ 'ਚ 'ਚਿੱਟਾ' ਪਿਜ਼ਾ-ਕੋਕ ਨਾਲੋਂ ਤੇਜ਼ੀ ਨਾਲ ਘਰ ਪਹੁੰਚਦਾ ਹੈ; ਨਸ਼ਾ ਸੰਕਟ ਲਈ AAP ਅਤੇ ਭਾਜਪਾ ਦੋਵਾਂ ਨੂੰ ਜ਼ਿੰਮੇਵਾਰ ਠਹਿਰਾਇਆ।

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਜਲੰਧਰ ਵਿੱਚ ਭਾਜਪਾ ਦੀ 'ਨਸ਼ਾ ਮੁਕਤ ਪੰਜਾਬ ਯਾਤਰਾ' ਦੇ ਸਮਾਪਨ ਮੌਕੇ ਐਲਾਨ ਕੀਤਾ ਕਿ ਭਾਜਪਾ ਸਰਕਾਰ 31 ਦਸੰਬਰ 2029 ਤੱਕ ਪੰਜਾਬ ਨੂੰ ਚਿੱਟੇ ਦੇ ਵਪਾਰ ਤੋਂ ਮੁਕਤ ਕਰੇਗੀ।