Skip to content
ਐਤਵਾਰ, 25 ਅਕਤੂਬਰ 2026 Punjab's Gurmukhi-first independent newsroom
Breaking
ਮੋਹਾਲੀ ’ਚ NABI ਦੀ ਭਰਤੀ! 6 ਰਿਸਰਚ ਅਸਾਮੀਆਂ — 28 ਅਕਤੂਬਰ ਨੂੰ ਵਾਕ-ਇਨ ਇੰਟਰਵਿਊ, ਸਵੇਰੇ 9 ਵਜੇ ਰਜਿਸਟ੍ਰੇਸ਼ਨ ਪਟਿਆਲਾ ’ਚ ਪੰਜਾਬੀ ਯੂਨੀਵਰਸਿਟੀ ਦੀ ਭਰਤੀ! ਪੰਜਾਬੀ ਵਿਭਾਗ ’ਚ 10 ਗੈਸਟ ਫੈਕਲਟੀ ਅਸਾਮੀਆਂ, 2 ਨਵੰਬਰ ਤੱਕ ਅਪਲਾਈ ‘ਇਨਸਾਫ਼ ਨਾ ਮਿਲਿਆ ਤਾਂ ਪੂਰੇ ਪੰਜਾਬ ’ਚ ਅੰਦੋਲਨ!’ — ਅਜੇ ਅਟਵਾਲ ਕਤਲ ਕੇਸ ’ਚ ਸਾਂਪਲਾ ਦੀ ਮਾਨ ਸਰਕਾਰ ਨੂੰ ਚਿਤਾਵਨੀ ₹4,000 ਕਰੋੜ ਦਾ ਝੋਨਾ ਖਰੀਦ ਘੁਟਾਲਾ! — ਕੁੱਕੜ ਪਿੰਡ ਮੰਡੀ ’ਚ ਪਰਗਟ ਸਿੰਘ ਦਾ ਮਾਨ ਸਰਕਾਰ ’ਤੇ ਵੱਡਾ ਦੋਸ਼ 4 ਨਵੰਬਰ ਨੂੰ ਸੰਗਰੂਰ ਆਉਣਗੇ ਰਾਹੁਲ ਗਾਂਧੀ! — ਮਾਲਵੇ ਤੋਂ ਕਾਂਗਰਸ ਦੇ ‘ਮਿਸ਼ਨ 2027’ ਦੀ ਸ਼ੁਰੂਆਤ ਕੱਚਾ ਤੇਲ 116 ਡਾਲਰ ‘ਤੇ ਪੁੱਜਿਆ, ਫਿਰ ਵੀ ਪੰਪ ‘ਤੇ ਰਾਹਤ! ਲੁਧਿਆਣਾ ‘ਚ ਪੈਟਰੋਲ ₹105.79, ਡੀਜ਼ਲ ₹95.69 ਚੰਡੀਗੜ੍ਹ ਦੇ ਨੈਤਿਕ ਕਤਲ ਕਾਂਡ ’ਚ ਦੋ ਭਰਾ ਗ੍ਰਿਫ਼ਤਾਰ! — ਹਥਿਆਰ ਬਰਾਮਦਗੀ ਦੌਰਾਨ ਪੁਲਿਸ ’ਤੇ ਗੋਲੀ, ਜਵਾਬੀ ਗੋਲੀ ’ਚ ਇੱਕ ਜ਼ਖ਼ਮੀ ਕੁਰੂਕਸ਼ੇਤਰ ਤੋਂ ਚੰਡੀਗੜ੍ਹ ਤੱਕ ਨਿਆਂ ਯਾਤਰਾ! ਗੈਸਟ ਅਧਿਆਪਕਾਂ ਦੀ ਪੱਕੇ ਹੋਣ ਦੀ ਮੰਗ, ਸਰਕਾਰ ਨੂੰ ਚਿਤਾਵਨੀ ਮੋਹਾਲੀ ’ਚ NABI ਦੀ ਭਰਤੀ! 6 ਰਿਸਰਚ ਅਸਾਮੀਆਂ — 28 ਅਕਤੂਬਰ ਨੂੰ ਵਾਕ-ਇਨ ਇੰਟਰਵਿਊ, ਸਵੇਰੇ 9 ਵਜੇ ਰਜਿਸਟ੍ਰੇਸ਼ਨ ਪਟਿਆਲਾ ’ਚ ਪੰਜਾਬੀ ਯੂਨੀਵਰਸਿਟੀ ਦੀ ਭਰਤੀ! ਪੰਜਾਬੀ ਵਿਭਾਗ ’ਚ 10 ਗੈਸਟ ਫੈਕਲਟੀ ਅਸਾਮੀਆਂ, 2 ਨਵੰਬਰ ਤੱਕ ਅਪਲਾਈ ‘ਇਨਸਾਫ਼ ਨਾ ਮਿਲਿਆ ਤਾਂ ਪੂਰੇ ਪੰਜਾਬ ’ਚ ਅੰਦੋਲਨ!’ — ਅਜੇ ਅਟਵਾਲ ਕਤਲ ਕੇਸ ’ਚ ਸਾਂਪਲਾ ਦੀ ਮਾਨ ਸਰਕਾਰ ਨੂੰ ਚਿਤਾਵਨੀ ₹4,000 ਕਰੋੜ ਦਾ ਝੋਨਾ ਖਰੀਦ ਘੁਟਾਲਾ! — ਕੁੱਕੜ ਪਿੰਡ ਮੰਡੀ ’ਚ ਪਰਗਟ ਸਿੰਘ ਦਾ ਮਾਨ ਸਰਕਾਰ ’ਤੇ ਵੱਡਾ ਦੋਸ਼ 4 ਨਵੰਬਰ ਨੂੰ ਸੰਗਰੂਰ ਆਉਣਗੇ ਰਾਹੁਲ ਗਾਂਧੀ! — ਮਾਲਵੇ ਤੋਂ ਕਾਂਗਰਸ ਦੇ ‘ਮਿਸ਼ਨ 2027’ ਦੀ ਸ਼ੁਰੂਆਤ ਕੱਚਾ ਤੇਲ 116 ਡਾਲਰ ‘ਤੇ ਪੁੱਜਿਆ, ਫਿਰ ਵੀ ਪੰਪ ‘ਤੇ ਰਾਹਤ! ਲੁਧਿਆਣਾ ‘ਚ ਪੈਟਰੋਲ ₹105.79, ਡੀਜ਼ਲ ₹95.69 ਚੰਡੀਗੜ੍ਹ ਦੇ ਨੈਤਿਕ ਕਤਲ ਕਾਂਡ ’ਚ ਦੋ ਭਰਾ ਗ੍ਰਿਫ਼ਤਾਰ! — ਹਥਿਆਰ ਬਰਾਮਦਗੀ ਦੌਰਾਨ ਪੁਲਿਸ ’ਤੇ ਗੋਲੀ, ਜਵਾਬੀ ਗੋਲੀ ’ਚ ਇੱਕ ਜ਼ਖ਼ਮੀ ਕੁਰੂਕਸ਼ੇਤਰ ਤੋਂ ਚੰਡੀਗੜ੍ਹ ਤੱਕ ਨਿਆਂ ਯਾਤਰਾ! ਗੈਸਟ ਅਧਿਆਪਕਾਂ ਦੀ ਪੱਕੇ ਹੋਣ ਦੀ ਮੰਗ, ਸਰਕਾਰ ਨੂੰ ਚਿਤਾਵਨੀ

Tag: ਝੋਨਾ ਖਰੀਦ

4 stories

ਹਰਿਆਣਾ ’ਚ ਕਿਸਾਨਾਂ ਦਾ ਹਾਈਵੇਅ ’ਤੇ ਜਾਮ! ਝੋਨੇ ਦੀ ਖਰੀਦ ’ਚ ਦੇਰੀ ’ਤੇ ਘੰਟਾ ਭਰ ਨਾਕਾਬੰਦੀ, ਐਸਡੀਐਮ ਆਇਆ ਤਾਂ ਖੁੱਲ੍ਹਿਆ ਰਾਹ
ਤਾਜ਼ਾ ਖ਼ਬਰਾਂ

ਹਰਿਆਣਾ ’ਚ ਕਿਸਾਨਾਂ ਦਾ ਹਾਈਵੇਅ ’ਤੇ ਜਾਮ! ਝੋਨੇ ਦੀ ਖਰੀਦ ’ਚ ਦੇਰੀ ’ਤੇ ਘੰਟਾ ਭਰ ਨਾਕਾਬੰਦੀ, ਐਸਡੀਐਮ ਆਇਆ ਤਾਂ ਖੁੱਲ੍ਹਿਆ ਰਾਹ

ਯਮੁਨਾਨਗਰ ਦੇ ਔਰੰਗਾਬਾਦ ਪਿੰਡ ਨੇੜੇ ਕਿਸਾਨਾਂ ਨੇ ਝੋਨੇ ਦੀ ਖਰੀਦ ’ਚ ਦੇਰੀ ਦਾ ਦੋਸ਼ ਲਗਾ ਕੇ ਹਾਈਵੇਅ ਘੰਟੇ ਤੋਂ ਵੱਧ ਬੰਦ ਰੱਖਿਆ। ਰਾਕੇਸ਼ ਟਿਕੈਤ ਨੇ ਚੇਤਾਵਨੀ ਦਿੱਤੀ — ਫ਼ਸਲ ਖੇਤਾਂ ’ਚ ਤਿਆਰ ਹੈ ਪਰ ਖਰੀਦ ਨਹੀਂ ਹੋ ਰਹੀ; 12 ਅਕਤੂਬਰ ਦੀ ਬੈਠਕ ’ਚ ਅਗਲਾ ਫ਼ੈਸਲਾ ਹੋਵੇਗਾ।

🕐 ਅਕਤੂਬਰ 5, 2026 👁 2
ਮਾਨ ਦੀ ਕੇਂਦਰ ਨੂੰ ਤੁਰੰਤ ਚਿੱਠੀ! 6 ਲੱਖ ਟਨ ਚੌਲ, 15 ਲੱਖ ਟਨ ਕਣਕ ਚੁੱਕਣ ਦੀ ਮੰਗ
ਤਾਜ਼ਾ ਖ਼ਬਰਾਂ

ਮਾਨ ਦੀ ਕੇਂਦਰ ਨੂੰ ਤੁਰੰਤ ਚਿੱਠੀ! 6 ਲੱਖ ਟਨ ਚੌਲ, 15 ਲੱਖ ਟਨ ਕਣਕ ਚੁੱਕਣ ਦੀ ਮੰਗ

ਮੁੱਖ ਮੰਤਰੀ ਭਗਵੰਤ ਮਾਨ ਨੇ ਕੇਂਦਰੀ ਮੰਤਰੀ ਪ੍ਰਹਲਾਦ ਜੋਸ਼ੀ ਨੂੰ ਚਿੱਠੀ ਲਿਖ ਕੇ 1-10 ਅਕਤੂਬਰ ਤੱਕ 6 ਲੱਖ ਮੀਟ੍ਰਿਕ ਟਨ ਚੌਲ ਅਤੇ ਅਕਤੂਬਰ ਵਿੱਚ 15 ਲੱਖ ਮੀਟ੍ਰਿਕ ਟਨ ਕਣਕ ਤੁਰੰਤ ਚੁੱਕਣ ਦੀ ਮੰਗ ਕੀਤੀ ਹੈ; ਭੰਡਾਰਨ ਦੀ ਘਾਟ ਕਾਰਨ ਝੋਨੇ ਦੀ ਖਰੀਦ 'ਤੇ ਸੰਕਟ ਦਾ ਖ਼ਦਸ਼ਾ।

🕐 ਅਕਤੂਬਰ 2, 2026 👁 4
180 ਲੱਖ ਮੀਟ੍ਰਿਕ ਟਨ ਝੋਨਾ ਖਰੀਦੇਗੀ ਮਾਨ ਸਰਕਾਰ! ਬਟਾਲਾ ਮੰਡੀ ਤੋਂ ਖਰੀਦ ਸ਼ੁਰੂ, ਹਰ ਦਾਣਾ ਖਰੀਦਣ ਦੀ ਗਾਰੰਟੀ
ਤਾਜ਼ਾ ਖ਼ਬਰਾਂ

180 ਲੱਖ ਮੀਟ੍ਰਿਕ ਟਨ ਝੋਨਾ ਖਰੀਦੇਗੀ ਮਾਨ ਸਰਕਾਰ! ਬਟਾਲਾ ਮੰਡੀ ਤੋਂ ਖਰੀਦ ਸ਼ੁਰੂ, ਹਰ ਦਾਣਾ ਖਰੀਦਣ ਦੀ ਗਾਰੰਟੀ

ਖੁਰਾਕ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਬਟਾਲਾ ਮੰਡੀ 'ਚ 2026-27 ਸੀਜ਼ਨ ਦੀ ਝੋਨਾ ਖਰੀਦ ਦੀ ਰਸਮੀ ਸ਼ੁਰੂਆਤ ਕੀਤੀ; ₹2,461 ਫੀ ਕੁਇੰਟਲ 'ਤੇ 180 ਲੱਖ ਮੀਟ੍ਰਿਕ ਟਨ ਖਰੀਦ ਦਾ ਟੀਚਾ, ਅਕਤੂਬਰ ਲਈ ₹42,786.68 ਕਰੋੜ ਦੀ ਸੀ.ਸੀ.ਐਲ. ਮਨਜ਼ੂਰ।

🕐 ਅਕਤੂਬਰ 2, 2026 👁 3