ਤਾਜ਼ਾ ਖ਼ਬਰਾਂ ਸੰਗਰੂਰ ’ਚ ਕਾਲੀ ਸ਼ਾਮ! ਤੇਜ਼ ਰਫ਼ਤਾਰ ਕਾਰ ਨੇ ਮਨਰੇਗਾ ਦੀਆਂ 8 ਔਰਤਾਂ ਨੂੰ ਕੁਚਲਿਆ — ਮੁੱਖ ਮੰਤਰੀ ਮਾਨ ਦਾ ₹2 ਲੱਖ ਮੁਆਵਜ਼ੇ ਦਾ ਐਲਾਨ; ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਜਤਾਇਆ ਦੁੱਖ 🕐 ਅਕਤੂਬਰ 19, 2026 👁 6
ਕਿਸਾਨੀ ਮੀਂਹ ਨੇ ਢਾਅ ਦਿੱਤੀ ਪੱਕੀ ਖੜ੍ਹੀ ਫ਼ਸਲ! ਦੁਆਬੇ ‘ਚ ਡਿੱਗਿਆ ਝੋਨਾ, ਕਿਸਾਨਾਂ ਨੇ ਮੰਗਿਆ ਪੂਰਾ ਮੁਆਵਜ਼ਾ ਐਤਵਾਰ ਦੇ ਮੀਂਹ ਨੇ ਦੁਆਬੇ 'ਚ ਪੱਕੀ ਖੜ੍ਹੀ ਝੋਨੇ ਦੀ ਫ਼ਸਲ ਢਾਅ ਦਿੱਤੀ ਅਤੇ ਮੰਡੀਆਂ ਦਾ ਝੋਨਾ ਭਿੱਜਿਆ; ਕਿਸਾਨ ਜਥੇਬੰਦੀਆਂ ਨੇ ਮੰਗਿਆ 100 ਫ਼ੀਸਦੀ ਮੁਆਵਜ਼ਾ। 🕐 ਅਕਤੂਬਰ 12, 2026 👁 0