ਮਾਨ ਕੈਬਨਿਟ ਦਾ ਵੱਡਾ ਫੈਸਲਾ! ਰਣਜੀਤ ਸਾਗਰ-ਸ਼ਾਹਪੁਰ ਕੰਡੀ ਲਈ ਰਣਜੀਤਗੜ੍ਹ ਡਿਵੈਲਪਮੈਂਟ ਅਥਾਰਟੀ ਬਿੱਲ ਮਨਜ਼ੂਰ
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਪ੍ਰਧਾਨਗੀ ਹੇਠ ਹੋਈ ਕੈਬਨਿਟ ਮੀਟਿੰਗ 'ਚ ਰਣਜੀਤਗੜ੍ਹ ਡਿਵੈਲਪਮੈਂਟ ਅਥਾਰਟੀ ਬਿੱਲ, 2026 ਨੂੰ ਮਨਜ਼ੂਰੀ — ਰਣਜੀਤ ਸਾਗਰ ਅਤੇ ਸ਼ਾਹਪੁਰ ਕੰਡੀ ਡੈਮ ਇਲਾਕਿਆਂ 'ਚ ਈਕੋ-ਟੂਰਿਜ਼ਮ ਵਿਕਾਸ ਲਈ ਨਵੀਂ ਅਥਾਰਟੀ ਬਣੇਗੀ।
🕐 ਅਕਤੂਬਰ 6, 2026
👁 0