
Tag: ਸਸਕਾਰ
6 stories


ਅੰਮ੍ਰਿਤਪਾਲ ਦਾ ਪੰਜਾਬ ਪਰਤਣਾ ਟਲਿਆ! ਦਾਦੀ ਦਾ ਸਸਕਾਰ ਹੁਣ 17 ਨੂੰ, ਅਦਾਲਤ ਸੋਮਵਾਰ ਨੂੰ ਕਰੇਗੀ ਫ਼ੈਸਲਾ
ਅੰਮ੍ਰਿਤਸਰ ਦੀ ਅਦਾਲਤ ਵੱਲੋਂ ਦਿੱਤੀ ਇੱਕ ਦਿਨ ਦੀ ਹਿਰਾਸਤੀ ਪੈਰੋਲ ’ਤੇ ਅੰਮ੍ਰਿਤਪਾਲ ਸਿੰਘ ਅੱਜ ਪੰਜਾਬ ਨਹੀਂ ਪਰਤ ਸਕੇ — ਕਾਨੂੰਨੀ ਕਾਰਵਾਈਆਂ ਅਤੇ ਡਿਬਰੂਗੜ੍ਹ ਤੋਂ ਯਾਤਰਾ ਦੇ ਪ੍ਰਬੰਧ ਸਮੇਂ ਸਿਰ ਪੂਰੇ ਨਾ ਹੋਏ। ਦਾਦੀ ਦਾ ਸਸਕਾਰ ਹੁਣ 17 ਨਵੰਬਰ ਨੂੰ ਹੋਵੇਗਾ।
ਪੰਜ ਤੱਤਾਂ ’ਚ ਵਿਲੀਨ ਹੋਏ ਝੋਟਾ! ਦੀਵਾਲੀ ’ਤੇ ਮਾਨਸਾ ’ਚ ਹੋਇਆ ਅੰਤਿਮ ਸਸਕਾਰ — ਹਜ਼ਾਰਾਂ ਨੇ ਦਿੱਤੀ ਵਿਦਾਈ
ਕਤਲ ਦੇ 26 ਦਿਨਾਂ ਬਾਅਦ ਪਰਵਿੰਦਰ ਸਿੰਘ ਝੋਟੇ ਦਾ ਅੰਤਿਮ ਸਸਕਾਰ ਮਾਨਸਾ ’ਚ ਜੱਦੀ ਖੇਤ ’ਚ ਹੋਇਆ। ਪਿਤਾ ਭੀਮ ਸਿੰਘ ਨੇ ਸਸਕਾਰ ਮੌਕੇ ਕਤਲ ਪਿੱਛੇ ਸਿਆਸੀ ਸਾਜ਼ਿਸ਼ ਦਾ ਦੋਸ਼ ਲਾਇਆ ਤੇ ਐੱਸਐੱਸਪੀ ਦੀ ਬਦਲੀ ਦੀ ਮੰਗ ਦੁਹਰਾਈ।

26 ਦਿਨਾਂ ਮਗਰੋਂ ਝੋਟੇ ਨੂੰ ਅੰਤਿਮ ਵਿਦਾਈ! ਮਾਨਸਾ ‘ਚ ਹਜ਼ਾਰਾਂ ਲੋਕਾਂ ਦੀ ਹਾਜ਼ਰੀ — ਪਿਤਾ ਨੇ ਫਿਰ ਮੰਗਿਆ ਇਨਸਾਫ਼
ਕਤਲ ਦੇ 26 ਦਿਨਾਂ ਮਗਰੋਂ ਪਰਵਿੰਦਰ ਸਿੰਘ ਝੋਟੇ ਦਾ ਸਸਕਾਰ ਐਤਵਾਰ ਨੂੰ ਮਾਨਸਾ ’ਚ ਪਰਿਵਾਰ ਦੀ ਚਕੇਰੀਆਂ ਰੋਡ ਵਾਲੀ ਜ਼ਮੀਨ ’ਤੇ ਕੀਤਾ ਗਿਆ। ਹਜ਼ਾਰਾਂ ਲੋਕਾਂ ਨੇ ਫੁੱਲ ਵਰਸਾ ਕੇ ਸ਼ਰਧਾਂਜਲੀ ਦਿੱਤੀ; ਪਿਤਾ ਭੀਮ ਸਿੰਘ ਨੇ ਨੌਜਵਾਨਾਂ ਨੂੰ ਨਸ਼ਾ ਛੱਡਣ ਦਾ ਪ੍ਰਣ ਲੈਣ ਦੀ ਅਪੀਲ ਕੀਤੀ ਅਤੇ ਸਾਜ਼ਿਸ਼ਕਰਤਾਵਾਂ ਖ਼ਿਲਾਫ਼ ਕਾਰਵਾਈ ਦੀ ਮੰਗ ਫਿਰ ਦੁਹਰਾਈ।
ਸਵੇਰੇ 5 ਵਜੇ PGI ਤੋਂ ਰਵਾਨਾ ਹੋਈ ਝੋਟੇ ਦੀ ਦੇਹ! ਫੁੱਲਾਂ ਨਾਲ ਸਜੀ ਐਂਬੂਲੈਂਸ ਮਾਨਸਾ ਵੱਲ — ਦੁਪਹਿਰ 12 ਵਜੇ ਹੋਵੇਗਾ ਸਸਕਾਰ
ਪਰਵਿੰਦਰ ਸਿੰਘ ਝੋਟੇ ਦੀ ਮ੍ਰਿਤਕ ਦੇਹ ਅੱਜ ਸਵੇਰੇ 5 ਵਜੇ PGI ਚੰਡੀਗੜ੍ਹ ਤੋਂ ਮਾਨਸਾ ਲਈ ਰਵਾਨਾ ਹੋ ਗਈ। ਪਹਿਲਾਂ ਦੇਹ ਘਰ ਲਿਆਂਦੀ ਜਾਵੇਗੀ, ਫਿਰ ਚਕੇਰੀਆਂ ਰੋਡ ’ਤੇ ਖੇਤਾਂ ’ਚ ਦੁਪਹਿਰ 12 ਵਜੇ ਦੇ ਆਸਪਾਸ ਹੋਵੇਗਾ ਅੰਤਿਮ ਸਸਕਾਰ।

ਝੋਟੇ ਦਾ ਸਸਕਾਰ ਹੁਣ ਕੱਲ੍ਹ! ਐਤਵਾਰ ਦੁਪਹਿਰ 12 ਵਜੇ ਮਾਨਸਾ ’ਚ ਹੋਵੇਗੀ ਅੰਤਿਮ ਵਿਦਾਈ — ਪਰਿਵਾਰ ਦਾ ਫ਼ੈਸਲਾ
ਪਰਵਿੰਦਰ ਸਿੰਘ ਝੋਟੇ ਦਾ ਪੋਸਟਮਾਰਟਮ PGI ਚੰਡੀਗੜ੍ਹ ਵਿਖੇ ਮੁਕੰਮਲ ਹੋਣ ਮਗਰੋਂ ਪਰਿਵਾਰ ਨੇ ਫ਼ੈਸਲਾ ਕੀਤਾ ਹੈ ਕਿ ਅੰਤਿਮ ਸਸਕਾਰ ਐਤਵਾਰ 8 ਨਵੰਬਰ ਨੂੰ ਦੁਪਹਿਰ 12 ਵਜੇ ਮਾਨਸਾ ’ਚ ਪਰਿਵਾਰ ਦੀ ਜ਼ਮੀਨ ’ਤੇ ਕੀਤਾ ਜਾਵੇਗਾ। ਦੇਹ ਐਤਵਾਰ ਸਵੇਰੇ ਮਾਨਸਾ ਲਿਆਂਦੀ ਜਾਵੇਗੀ।