ਦੁਰਲੱਭ ਬਿਮਾਰੀ ਕਾਰਨ ਗਈ ਓਮਾਨ ਦੀ ਨੌਕਰੀ, ਬੀਮਾ ਕੰਪਨੀ ਨੇ ਠੁਕਰਾਇਆ ਦਾਅਵਾ — ਕਮਿਸ਼ਨ ਨੇ 18 ਲੱਖ ਦੇਣ ਦੇ ਹੁਕਮ ਦਿੱਤੇ
ਓਮਾਨ ’ਚ ਨੌਕਰੀ ਕਰਦੇ ਵਿਅਕਤੀ ਨੂੰ ਨਿਊਰੋਫਾਈਬਰੋਮੇਟੋਸਿਸ ਹੋਈ, ਬੀਮਾ ਕੰਪਨੀ ਨੇ ਦਾਅਵਾ ਠੁਕਰਾਇਆ — ਚੰਡੀਗੜ੍ਹ ਰਾਜ ਖਪਤਕਾਰ ਕਮਿਸ਼ਨ ਨੇ ਅਪੀਲ ਖਾਰਜ ਕਰ 18 ਲੱਖ ਰੁਪਏ 6% ਵਿਆਜ ਸਣੇ ਦੇਣ ਦੇ ਹੁਕਮ ਦਿੱਤੇ।
🕐 ਨਵੰਬਰ 6, 2026
👁 31