
Tag: 2027 elections
6 stories


ਹਾਈਕਮਾਨ ਦੀ ਸਖ਼ਤ ਨਜ਼ਰ! ਪੰਜਾਬ ਕਾਂਗਰਸ ‘ਚ ਧੜੇਬੰਦੀ ਦਰਕਿਨਾਰ — ਉਮੀਦਵਾਰ ਚੋਣ ਅਤੇ ਚੋਣ ਰਣਨੀਤੀ ਹੁਣ ਦਿੱਲੀ ਦੀ ਨਿਗਰਾਨੀ ਹੇਠ
2027 ਦੀਆਂ ਪੰਜਾਬ ਚੋਣਾਂ ਲਈ ਕਾਂਗਰਸ ਹਾਈਕਮਾਨ ਨੇ ਕਮਾਨ ਕਸੀ — ਉਮੀਦਵਾਰ ਚੋਣ ਤੋਂ ਪ੍ਰਚਾਰ ਤੱਕ ਹਰ ਫੈਸਲਾ AICC ਦੀ ਨਿਗਰਾਨੀ ਹੇਠ, ਚੋਣ ਰਣਨੀਤਿਕਾਰ ਦੀ ਟੀਮ ਪਹਿਲਾਂ ਹੀ ਸੂਬੇ 'ਚ ਸਰਗਰਮ।

‘ਲੋਕ ਬਦਲਾਅ ਚਾਹੁੰਦੇ ਹਨ!’ ਸਚਿਨ ਪਾਇਲਟ ਦਾ ਵੱਡਾ ਦਾਅਵਾ — ਪੰਜਾਬ ’ਚ ਪੂਰਨ ਬਹੁਮਤ ਨਾਲ ਸੱਤਾ ਵਿੱਚ ਵਾਪਸੀ ਕਰੇਗੀ ਕਾਂਗਰਸ
ਏਆਈਸੀਸੀ ਪੰਜਾਬ ਇੰਚਾਰਜ ਸਚਿਨ ਪਾਇਲਟ ਦਾ ਵੱਡਾ ਦਾਅਵਾ — ਪਰਗਟ ਸਿੰਘ ਦੇ ਚਾਰਜ ਸੰਭਾਲਣ ਸਮਾਰੋਹ ’ਚ ਕਿਹਾ, ਲੋਕ ਬਦਲਾਅ ਚਾਹੁੰਦੇ ਹਨ ਅਤੇ ਕਾਂਗਰਸ 2027 ’ਚ ਪੂਰਨ ਬਹੁਮਤ ਨਾਲ ਸੱਤਾ ਵਿੱਚ ਵਾਪਸੀ ਕਰੇਗੀ।

ਟਿਕਟ ਕੱਟੀ ਜਾਵੇ ਜਾਂ ਨਾ, ਮੈਂ ਰਾਹੁਲ ਗਾਂਧੀ ਦਾ ਸਿਪਾਹੀ ਰਹਾਂਗਾ! ਰਾਜਾ ਵੜਿੰਗ ਦਾ ਸਚਿਨ ਪਾਇਲਟ ਨੂੰ ਵੱਡਾ ਬਿਆਨ
ਸਾਬਕਾ ਪ੍ਰਦੇਸ਼ ਪ੍ਰਧਾਨ ਰਾਜਾ ਵੜਿੰਗ ਦਾ ਵੱਡਾ ਬਿਆਨ — ਕਿਹਾ, ਸਚਿਨ ਪਾਇਲਟ ਟਿਕਟ ਕੱਟ ਵੀ ਦੇਣ ਤਾਂ ਵੀ ਉਹ ਰਾਹੁਲ ਗਾਂਧੀ ਦੇ ਸਿਪਾਹੀ ਵਜੋਂ ਕਾਂਗਰਸ ਦਾ ਝੰਡਾ ਉੱਚਾ ਰੱਖਣਗੇ; ਪਾਰਟੀ ਅੰਦਰ ਵਿਰੋਧ ਨੂੰ ਕੀਤਾ ਸਵੀਕਾਰ।

2027 ਲਈ ਅਕਾਲੀ ਦਲ ਦਾ ਵੱਡਾ ਦਾਅ! ਕਰੋੜਾਂ ‘ਚ ਹਾਇਰ ਕੀਤੀ ਚੋਣ ਕੰਸਲਟੈਂਸੀ — ਸੁਖਬੀਰ ਤੇ ਹਰਸਿਮਰਤ ‘ਤੇ 3-ਧੁਰੀ ਰਣਨੀਤੀ
2027 ਦੀਆਂ ਪੰਜਾਬ ਚੋਣਾਂ ਲਈ ਅਕਾਲੀ ਦਲ ਨੇ ‘ਸ਼ੋ ਟਾਈਮ ਕੰਸਲਟਿੰਗ’ ਨੂੰ ਕਰੋੜਾਂ ਦੇ ਸੌਦੇ ‘ਤੇ ਹਾਇਰ ਕੀਤਾ — ਸੁਖਬੀਰ ਦੇ ਡੋਰ-ਟੂ-ਡੋਰ, ‘ਵਾਈਬ ਪੰਜਾਬੀ ਦੀ’ ਅਤੇ ਹਰਸਿਮਰਤ ਦੀ ਨਸ਼ਾ-ਵਿਰੋਧੀ ਮੁਹਿੰਮ ਵਾਲੀ 3-ਧੁਰੀ ਰਣਨੀਤੀ।

‘2027 ਲਈ ਸੁਖਬੀਰ ਬਾਈ!’ ਮੋਗਾ ‘ਚ Gen Z ਨੇ ਲਾਈ ਮੋਹਰ; ਕਬੱਡੀ ਕੱਪ ‘ਤੇ 10 ਕਰੋੜ ਦਾ ਐਲਾਨ
ਮੋਗਾ ਦੇ ਗੁਰੂ ਨਾਨਕ ਕਾਲਜ 'ਚ 'ਵਾਈਬ ਪੰਜਾਬ ਦੀ' ਪ੍ਰੋਗਰਾਮ ਦੌਰਾਨ Gen Z ਨੇ 'ਸੁਖਬੀਰ ਬਾਈ ਫਾਰ 2027' 'ਤੇ ਮੋਹਰ ਲਾਈ; ਕਬੱਡੀ ਕੱਪ 'ਤੇ 10 ਕਰੋੜ, ਨਸ਼ਾ ਤਸਕਰਾਂ ਨੂੰ 10 ਸਾਲ ਜ਼ਮਾਨਤ ਨਾ ਮਿਲਣ ਦਾ ਐਲਾਨ।