
ਤਾਜ਼ਾ ਖ਼ਬਰਾਂ
3 stories
2009 'ਚ ਲਾਇਸੈਂਸ ਰੱਦ, 2019 'ਚ ਗੋਲੀ — ਨੀਹਾ ਸ਼ੋਰੀ ਕੇਸ ਦੀ ਤਾਜ਼ਾ ਸਥਿਤੀ ਅਤੇ ਪਰਮਿੰਦਰ ਝੋਟੇ ਕੇਸ ਨਾਲ ਤੁਲਨਾ: ਸਾਂਝ ਕੀ ਹੈ, ਫ਼ਰਕ ਕੀ ਹੈ?

ਮਾਨਸਾ ਵਿੱਚ ਮੰਗਲਵਾਰ ਸਵੇਰੇ ਨਸ਼ਾ-ਵਿਰੋਧੀ ਕਾਰਕੁਨ ਪਰਮਿੰਦਰ ਸਿੰਘ ਝੋਟਾ ਦੀ ਗੋਲੀ ਮਾਰ ਕੇ ਹੱਤਿਆ; ਦੋ ਸਾਥੀ ਜ਼ਖ਼ਮੀ। ਮੈਡੀਕਲ ਸਟੋਰ ਮਾਲਕ ਦੀ ਸ਼ਮੂਲੀਅਤ ਦਾ ਦੋਸ਼, ਪੁਲਿਸ ਜਾਂਚ ਵਿੱਚ।